Wednesday, September 02, 2026
BREAKING NEWS
‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”, ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦਵੱਡੇ-ਵੱਡੇ ਸਿਆਸੀ ਧੁੰਨਤਰਾਂ ਜੋ ਨਾ ਕਰ ਸਕੇ, ਉਹ 'ਕੁੱਲੀਆਂ' 'ਚੋਂ ਉੱਠੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰ ਵਿਖਾਇਆ; ਤਪਾ ਨਗਰ ਕੌਂਸਲ 'ਚ ਸਰਬਸੰਮਤੀ ਨਾਲ ਪ੍ਰਧਾਨਗੀ ਚੋਣ ਕਰਵਾ ਕੇ ਰਚਿਆ ਨਵਾਂ ਇਤਿਹਾਸਸਬ ਡਿਵੀਜ਼ਨਲ ਹਸਪਤਾਲ ਤਪਾ ਨੂੰ ਮਿਲੇ ਨਵੇਂ ਸੀਨੀਅਰ ਮੈਡੀਕਲ ਅਫਸਰ, ਡਾ. ਸੰਜੇ ਕੁਮਾਰ ਨੇ ਸੰਭਾਲਿਆ ਅਹੁਦਾFCI ਰਾਮਪੁਰਾ ਫੂਲ ਮੁੜ ਵਿਵਾਦ ਵਿਚ, ਅਧਿਕਾਰੀਆਂ ‘ਤੇ ਮਿੱਲਰ ਵੱਲੋਂ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼

Punjab

ਜਦ ਸ਼ਾਹੂਕਾਰ ਦੇ ਚੁਬਾਰੇ ’ਚ ਬਿਨਾਂ ਖੋਫ ਰੰਗਰਲੀਆ ਮਨਾਉਦੇ ਨੌਜਵਾਨ ਜੋੜਿਆਂ ਦੇ ਰੰਗ ਵਿਚ ਪੈ ਗਿਆ ਭੰਗ, ਲੋਕਾਂ ਪਾਇਆ ਰੋਲਾ

March 15, 2022 10:33 AM

ਜਦ ਸ਼ਾਹੂਕਾਰ ਦੇ ਚੁਬਾਰੇ ’ਚ ਬਿਨਾਂ ਖੋਫ ਰੰਗਰਲੀਆ ਮਨਾਉਦੇ ਨੌਜਵਾਨ ਜੋੜਿਆਂ ਦੇ ਰੰਗ ਵਿਚ ਪੈ ਗਿਆ ਭੰਗ, ਲੋਕਾਂ ਪਾਇਆ ਰੋਲਾ
ਤਪਾ ਮੰਡੀ, 7ਡੇਅ ਨਿਊਜ ਸਰਵਿਸ,
ਸਥਾਨਕ ਸ਼ਹਿਰ ਦੀ ਗਲੀ ਨੰਬਰ 4 ਅੰਦਰ ਬੀਤੇ ਕੱਲ ਆਥਣ ਵੇਲੇ ਹੰਗਾਮਾਂ ਖੜਾ ਹੋ ਗਿਆ ਜਦ ਗਲੀ ਨਿਵਾਸੀਆਂ ਨੂੰ ਇਕ ਸ਼ਾਹੂਕਾਰ ਦੇ ਪੁਰਾਣੇ ਮਕਾਨ ਦੇ ਚੁਬਾਰੇ ਵਿਚੋ ਕੁਝ ਵੱਖਰੇ ਤਰਾਂ ਦੀਆ ਆਵਾਜਾਂ ਸੁਣਾਈ ਦੇਣ ਲੱਗੀਆ, ਪਰ ਹੋਲੀ-ਹੋਲੀ ਇਹ ਘੁਸਰ ਮੁਸਰ ਇਕ ਤੋ ਦੂਜੇ ਘਰ ਅਤੇ ਦੂਜੇ ਤੋ ਤੀਜੇ ਘਰ ਤੱਕ ਉੱਪੜਣੀ ਸ਼ੁਰੂ ਹੋ ਗਈ ਅਤੇ ਆਖਿਰ ਗਲੀ ਨਿਵਾਸੀਆਂ ਦੇ ਰੋਹ ਦੀ ਆਵਾਜ ਰੰਗਰਲੀਆ ਵਿਚ ਡੁੱਬੇ ਜੋੜਿਆਂ ਤੱਕ ਪੁੱਜ ਗਈ ਭਾਵੇਂ ਕਾਮਵਾਸਨਾ ਵਿਚ ਲਿਪਤ (ਲੋਕਾਂ ਅਨੁਸਾਰ) ਇਨਾਂ ਜੋੜਿਆਂ ਨੇ ਚੁਬਾਰੇ ਵਿਚੋ ਨਿਕਲਣ ਲਈ ਵਿਉਤ ਘੜਣੀ ਸ਼ੁਰੂ ਕੀਤੀ ਪਰ ਉਦੋ ਤੱਕ ਮੁਹੱਲਾ ਨਿਵਾਸੀਆਂ ਦਾ ਹਜੂਮ ਬਾਹਰ ਤੱਕ ਇਕਠਾ ਹੋ ਗਿਆ ਸੀ। ਸੁਣਨ ਵਿਚ ਆਇਆ ਕਿ ਕੁਝ ਲੋਕਾਂ ਨੇ ਖਸਤਾ ਹਾਲਤ ਵਿਚ ਪਏ ਮਕਾਨ ਦੇ ਅੰਦਰ ਝਾਤੀ ਮਾਰੀ ਪਰ ਸਭ ਕੁੱਝ ਛੱਤ ਵਾਲੇ ਚੁਬਾਰੇ ਵਿਚ ਸੀ ਅਤੇ ਲੋਕਾਂ ਦੇ ਰੋਹ ਵਿਚ ਘਿਰਦਿਆਂ ਦੋਵੇ ਜੋੜਿਆਂ ਨੇ ਚੁਬਾਰੇ ਵਿਚ ਆਪਣਾ ਲੀੜਾ ਲੱਤਾ ਸਮੇਟ ਕੇ ਗੁਆਢੀਆਂ ਦੀ ਛੱਤ ’ਤੇ ਉੱਤਰਣ ਦੀ ਕੋਸ਼ਿਸ ਕੀਤੀ ਪਰ ਹਰੇ ਭਰੇ ਮਕਾਨ ਵਿਚ ਉੱਤਰਣ ਦਾ ਨੌਜਵਾਨ ਜੋੜਿਆਂ ਦਾ ਹੀਆ ਨਾ ਪਿਆ ਅਤੇ ਆਖਿਰ ਇਹ ਗੱਲ ਸੁਲਘਦੀ-ਸੁਲਘਦੀ ਕਾਫੀ ਵਧ ਗਈ ਭਾਵੇਂ ਲੋਕਾਂ ਅਨੁਸਾਰ ਉਨਾਂ ਪੁਲਿਸ ਤੱਕ ਪਹੁੰਚ ਕੀਤੀ ਪਰ ਪੁਲਿਸ ਨਾ ਪੁੱਜੀ ਅਤੇ ਚੁਬਾਰੇ ਵਿਚ ਇਕ ਜੋੜਾ ਬਾਹਰ ਆ ਗਿਆ। ਜਿਸ ਵਿਚੋ ਕੁੜੀ ਨੇ ਆਪਣੀ ਪਹਿਚਾਣ ਲੁਕਾਉਣ ਲਈ ਮਾਸਕ ਪਹਿਣਿਆ ਹੋਇਆ ਸੀ ਅਤੇ ਦੂਜਾ ਜੋੜਾ ਚੁਬਾਰੇ ਵਿਚਲੀ ਅਲਮਾਰੀ ਪਿੱਛੇ ਲੁੱਕ ਗਿਆ। ਮਾਮਲੇ ਸਬੰਧੀ ਗੁਆਢੀ ਚੋਧਰੀ, ਕਾਕਾ, ਲੋਹੇ ਵਾਲੇ ਆਦਿ ਨੇ ਦੱਸਿਆਂ ਕਿ ਉਕਤ ਵਰਤਾਰਾ ਪਿਛਲੇ ਕਾਫੀ ਸਮੇਂ ਤੋ ਚਲਦਾ ਆ ਰਿਹਾ ਹੈ, ਭਾਵੇਂ ਇਸ ਸਬੰਧ ਵਿਚ ਕਈ ਵਾਰ ਚੁਬਾਰੇ ਵਾਲਿਆਂ ਨੂੰ ਕਈ ਵਾਰ ਉਲਾਭਾ ਦਿੱਤਾ ਪਰ ਪਤਾ ਨਹੀ ਕਿਹੜੇ ਲਾਲਚ ਵਿਚ ਉਨਾਂ ਦੇ ਚੁਬਾਰੇ ਨੂੰ ਲੋਕ ਰੰਗਰਲੀਆ ਵਾਲੇ ਚੁਬਾਰੇ ਨਾਲ ਹੀ ਜਾਣਨ ਲੱਗੇ ਅਤੇ ਆਖਿਰ ਆਹ ਹਸ਼ਰ ਹੋਇਆ। ਘਟਨਾ ਤੋ ਬਾਅਦ ਇਕਠੇ ਹੋਏ ਲੋਕਾਂ ਵਿਚੋ ਕੁਝ ਵਿਆਕਤੀਆਂ ਨੇ ਇਨਾਂ ਜੋੜਿਆਂ ਨੂੰ ਜਾਣ ਦਿਓ, ਪਰ ਕੁਝ ਲੋਕ ਇਨਾਂ ਦੇ ਮਾਪਿਆਂ ਨੂੰ ਬੁਲਾ ਕੇ ਸਪੁਰਦ ਕਰਨ ਲਈ ਕਹਿ ਰਹੇ ਸਨ। ਹੁਣ ਮੁਹੱਲੇ ਵਾਲੇ ਇਸ ਚੁਬਾਰੇ ਦਾ ਪੱਕਾ ਇਲਾਜ ਕਰਨ ਲਈ ਕਮਰਕੱਸੇ ਕਸ ਰਹੇ ਹਨ। ਉਧਰ ਸਿਟੀ ਇੰਚਾਰਜ ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਟਨਾ ਸਬੰਧੀ ਜਾਣਕਾਰੀ ਨਹੀ ਹੈ ਕਿਵੁਕਿ ਉਹ ਕੱਲ ਹਾਈਕੋਰਟ ਵਿਚ ਗਏ ਹੋਏ ਸਨ।
 

Have something to say? Post your comment

More in Punjab

‘ਮਿਸ਼ਨ ਕਲੀਨ ਪੰਜਾਬ’ ਸਾਫ਼ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਅਹਿਮ ਕਦਮ: ਵਿਧਾਇਕ ਉੱਗੋਕੇ

ਪਾਣੀ ਦੇ ਛਿੱਟੇ ਮਿੰਟਾਂ ਸੈਕਿੰਡਾਂ ਬਾਅਦ ਹੀ ਲਹੂ ਵਿਚ ਤਬਦੀਲ, ਪਿਸਤੋਲ ਨਿਕਲਿਆ, ਗੱਡੀਆਂ ਭੰਨੀਆ, ਹਸਪਤਾਲ ਦਾਖਿਲ

ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਖਿੱਚੋਤਾਣ’ ਬਿੰਟਾ ਬਾਂਸਲ ਦਾ ਤਿੱਖਾ ਹਮਲਾ, ਕਿਹਾ—“ਪ੍ਰਧਾਨਗੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ”,

ਭਦੌੜ ਹਲਕੇ ’ਚ ‘ਆਪ’ ਦੀ ਬੂਥ ਇੰਚਾਰਜ ਮਿਲਣੀ, ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ, ਵਿਧਾਇਕ ਲਾਭ ਸਿੰਘ ਉਗੋਕੇ ਨੇ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ, ਭਦੌੜ ਨੂੰ ‘ਆਪ’ ਦਾ ਮਜ਼ਬੂਤ ਸਿਆਸੀ ਗੜ੍ਹ ਦੱਸਿਆ

ਤਪਾ ਡਾਕਟਰ ਐਸੋਸੀਏਸ਼ਨ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕੀਤਾ ਸਨਮਾਨਿਤ, ਸੇਵਾ ਭਾਵਨਾ ਨੂੰ ਮਿਲੀ ਸਰਾਹਨਾ

ਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰ

ਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦ

ਵੱਡੇ-ਵੱਡੇ ਸਿਆਸੀ ਧੁੰਨਤਰਾਂ ਜੋ ਨਾ ਕਰ ਸਕੇ, ਉਹ 'ਕੁੱਲੀਆਂ' 'ਚੋਂ ਉੱਠੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰ ਵਿਖਾਇਆ; ਤਪਾ ਨਗਰ ਕੌਂਸਲ 'ਚ ਸਰਬਸੰਮਤੀ ਨਾਲ ਪ੍ਰਧਾਨਗੀ ਚੋਣ ਕਰਵਾ ਕੇ ਰਚਿਆ ਨਵਾਂ ਇਤਿਹਾਸ

ਸਬ ਡਿਵੀਜ਼ਨਲ ਹਸਪਤਾਲ ਤਪਾ ਨੂੰ ਮਿਲੇ ਨਵੇਂ ਸੀਨੀਅਰ ਮੈਡੀਕਲ ਅਫਸਰ, ਡਾ. ਸੰਜੇ ਕੁਮਾਰ ਨੇ ਸੰਭਾਲਿਆ ਅਹੁਦਾ

FCI ਰਾਮਪੁਰਾ ਫੂਲ ਮੁੜ ਵਿਵਾਦ ਵਿਚ, ਅਧਿਕਾਰੀਆਂ ‘ਤੇ ਮਿੱਲਰ ਵੱਲੋਂ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼