ਤਪਾ ਮੰਡੀ 14 ਨਵੰਬਰ, 7ਡੇਅ ਨਿੳੂਜ ਸਰਵਿਸ, ਕਿਸੇ ਵੇਲੇ ਕਹਾਵਤ ਸੀ ਕਿ ’ ਜੱਟ ਤੋ ਰੱਬ ਡਰਦਾ ਅਤੇ ਜੱਟ ਆੜਤੀਏ ਦੀ ਕਲਮ ਤੋ ਡਰਦਾ ‘, ਪਰ ਹੁਣ ਸਭ ਕੁਝ ਉੱਲਟਾ ਪੁੱਲਟਾ ਹੋ ਗਿਆ ਕਿਉਕਿ ਹੜ੍ਹਾਂ ਦੀ ਮਾਰ ਹੇਠ ਜੱਟ ਭਾਵ ਕਿਸਾਨ ਆ ਗਿਆ, ਸੁਣਦੇ ਤਾਂ ਇਹ ਵੀ ਰਹੇ ਆ ਕਿ ਸਰਕਾਰਾਂ ਸਭ ’ਤੇ ਭਾਰੂ ਹੁੰਦੀਆ ਨੇ ਅਤੇ ਫਸਲਾਂ ਦੀ ਖਰੀਦ ਸਰਕਾਰਾਂ ਦੇ ਨੁੰਮਾਇਦਿਆਂ