Sunday, July 19, 2026
BREAKING NEWS
ਪ੍ਰੈੱਸ ਕਲੱਬ (ਰਜਿ.) ਵੱਲੋਂ "ਧਰਤੀ, ਰੁੱਖ, ਹਵਾ ਤੇ ਪਾਣੀ ਨਾ ਸਾਂਭੇ ਤਾਂ ਖ਼ਤਮ ਕਹਾਣੀ" ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰਕਾਲੇ ਦੌਰ ਦੀ ਇੱਕ ਯਾਦ: ਵੀਡੀਓ ਕੈਸਟਾਂ, ਵੰਗਾਰ ਅਤੇ ਇਨਸਾਨੀਅਤ ਦਾ ਦਰਦਵੱਡੇ-ਵੱਡੇ ਸਿਆਸੀ ਧੁੰਨਤਰਾਂ ਜੋ ਨਾ ਕਰ ਸਕੇ, ਉਹ 'ਕੁੱਲੀਆਂ' 'ਚੋਂ ਉੱਠੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰ ਵਿਖਾਇਆ; ਤਪਾ ਨਗਰ ਕੌਂਸਲ 'ਚ ਸਰਬਸੰਮਤੀ ਨਾਲ ਪ੍ਰਧਾਨਗੀ ਚੋਣ ਕਰਵਾ ਕੇ ਰਚਿਆ ਨਵਾਂ ਇਤਿਹਾਸਸਬ ਡਿਵੀਜ਼ਨਲ ਹਸਪਤਾਲ ਤਪਾ ਨੂੰ ਮਿਲੇ ਨਵੇਂ ਸੀਨੀਅਰ ਮੈਡੀਕਲ ਅਫਸਰ, ਡਾ. ਸੰਜੇ ਕੁਮਾਰ ਨੇ ਸੰਭਾਲਿਆ ਅਹੁਦਾFCI ਰਾਮਪੁਰਾ ਫੂਲ ਮੁੜ ਵਿਵਾਦ ਵਿਚ, ਅਧਿਕਾਰੀਆਂ ‘ਤੇ ਮਿੱਲਰ ਵੱਲੋਂ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼ਭਦੌੜ ਪੁਲਿਸ ਦਾ ਖੁਲਾਸਾ: ਨਸ਼ਾ ਤਸਕਰੀ ਦੇ ਦੋਸ਼ ’ਚ ਏਅਰਫੋਰਸ ਦਾ ਜਵਾਨ ਕਾਬੂ, ਬੈਗ ’ਚੋਂ ਮਿਲੀ ਲੱਖਾਂ ਦੀ ਅਫ਼ੀਮਤਪਾ ਵਿਚ ਇਸ ਵਾਰ ਕੌਸਲਰਾਂ ਦੇ ਕੋਠੇ ਨ੍ਹੀ ਬੋਲੇ ਕਾਂ, ਪ੍ਰਧਾਨਗੀ- ਲੈਣ ਦੇਣ ਨੂੰ ਕੱਖ ਨ੍ਹੀ ਚ+ਤ+ਰੋ ਚਾਹ ਧਰ ਲੈਪਟਿਆਲਾ ਵਿਖੇ ਮੁਲਾਜ਼ਮਾਂ ’ਤੇ ਕੀਤਾ ਜ਼ੁਲਮ ‘ਆਪ’ ਸਰਕਾਰ ਦੇ ਕਫ਼ਨ ’ਚ ਆਖਰੀ ਕਿੱਲ ਸਾਬਤ ਹੋਵੇਗਾ: ਵਿਧਾਇਕ ਢਿੱਲੋਂਕੀਤੂ ਵਿਵਾਦ: ਨਵੇਂ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਦੀਆਂ ਵਧੀਆਂ ਮੁਸ਼ਕਲਾਂ, ਅਸਤੀਫ਼ੇ ਜਾਂ ਮਾਫ਼ੀ ਦੀ ਚਰਚਾ ਤੇਜ਼ ---ਬਿੱਟੂ ਤੇ ਰਣੌਤ ਤੋਂ ਬਾਅਦ ਢਿੱਲੋਂ ਨੇ ਵੀ ਵਰਤਿਆ ਪੈਂਤੜਾ: ਚੋਣਾਂ ਸਿਰ ’ਤੇ, ਭਾਜਪਾ ਲਈ ਖੜ੍ਹੀ ਹੋਈ ਵੱਡੀ ਮੁਸੀਬਤਅਫਵਾਹਾਂ ਨੂੰ ਵਿਰਾਮ: ਡਾ. ਬਾਲ ਚੰਦ ਬਾਂਸਲ ਨੇ ਆਪ ਅਤੇ ਵਿਧਾਇਕ ਲਾਭ ਸਿੰਘ ਉਗੋਕੇ ਨਾਲ ਜਤਾਈ ਵਚਨਬੱਧਤਾ

Business

ਭਦੌੜ ਪੁਲਿਸ ਦਾ ਖੁਲਾਸਾ: ਨਸ਼ਾ ਤਸਕਰੀ ਦੇ ਦੋਸ਼ ’ਚ ਏਅਰਫੋਰਸ ਦਾ ਜਵਾਨ ਕਾਬੂ, ਬੈਗ ’ਚੋਂ ਮਿਲੀ ਲੱਖਾਂ ਦੀ ਅਫ਼ੀਮ

ਫ਼ੌਜੀ ਵਰਦੀ ਦੀ ਆੜ ਹੇਠ ਚੱਲ ਰਹੇ ਨਸ਼ੇ ਦੇ ਇਕ ਬਹੁਤ ਹੀ ਖ਼ਤਰਨਾਕ ਕਾਲੇ ਧੰਦੇ ਦਾ ਭਦੌੜ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਕ ਮੁਸਤੈਦੀ ਭਰੀ ਸਨਸਨੀਖੇਜ਼ ਕਾਰਵਾਈ ਕਰਦਿਆਂ ਭਾਰਤੀ ਹਵਾਈ ਫ਼ੌਜ ਦੇ ਇਕ ਮੌਜੂਦਾ ਜਵਾਨ ਨੂੰ ਪਿੱਠੂ ਬੈਗ ’ਚ ਲੁਕਾ ਕੇ ਲਿਆਂਦੀ ਲੱਖਾਂ ਰੁਪਏ ਦੀ ਅਫੀਮ ਸਣੇ ਰੰਗੇ ਹੱਥੀਂ ਦਬੋਚ 

ਕੀਤੂ ਵਿਵਾਦ: ਨਵੇਂ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਦੀਆਂ ਵਧੀਆਂ ਮੁਸ਼ਕਲਾਂ, ਅਸਤੀਫ਼ੇ ਜਾਂ ਮਾਫ਼ੀ ਦੀ ਚਰਚਾ ਤੇਜ਼ ---ਬਿੱਟੂ ਤੇ ਰਣੌਤ ਤੋਂ ਬਾਅਦ ਢਿੱਲੋਂ ਨੇ ਵੀ ਵਰਤਿਆ ਪੈਂਤੜਾ: ਚੋਣਾਂ ਸਿਰ ’ਤੇ, ਭਾਜਪਾ ਲਈ ਖੜ੍ਹੀ ਹੋਈ ਵੱਡੀ ਮੁਸੀਬਤ

ਦੂਜੇ ਪਾਸੇ ਇਸ ਪੂਰੇ ਘਟਨਾਕ੍ਰਮ ਤੇ ਵਧਦੇ ਹੰਗਾਮੇ ਦੇ ਬਾਵਜੂਦ ਭਾਜਪਾ ਦੀ ਕੇਂਦਰੀ ਹਾਈਕਮਾਂਡ ਵਲੋਂ ਅਜੇ ਤਕ ਕੋਈ ਵੀ ਅਧਿਕਾਰਤ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਹੈ। ਹਾਈਕਮਾਂਡ ਦੀ ਇਸ ਚੁੱਪੀ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ’ਚ ਭਾਜਪਾ ਲੀਡਰਸ਼ਿਪ ਇਸ ਅੰਦਰੂਨੀ ਸੰਕਟ ਨਾਲ ਨਜਿੱਠਣ ਲਈ ਕੀ ਕਦਮ ਚੁੱਕਦੀ ਹੈ ਤੇ ਕੇਵਲ ਸਿੰਘ ਢਿੱਲੋਂ ਇਸ ਵਿਵਾਦ ’ਤੇ ਕੀ ਸਫ਼ਾਈ ਪੇਸ਼ ਕਰਦੇ ਹਨ।

ਟਾਂਡਾ ਨਗਰ ਕੌਸਲ ਚੋਣ ਦਾ ਵੱਖਰਾ ਵਿਵਾਦ: FIR ਤੋ ਬਗੈਰ ਹੀ ਨੌਜਵਾਨ ਨੂੰ ਜੇਲ੍ਹ ਭੇਜਣ 'ਤੇ ਕਾਨੂੰਨੀ ਬਹਿਸ ਛਿੜੀ

ਟਾਂਡਾ ਦੇ ਵਾਰਡ ਨੰਬਰ 1 ਤੋਂ ਕਾਂਗਰਸ ਪੱਖੀ ਉਮੀਦਵਾਰ ਦੀ ਜਿੱਤ ਤੋਂ ਬਾਅਦ ਮਨਾਏ ਜਾ ਰਹੇ ਜਸ਼ਨਾਂ ਦੌਰਾਨ ਹੰਗਾਮਾ ਕਰਨ ਅਤੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ‘ਝਾੜੂ’ ਦੀ ਕਥਿਤ ਤੌਹੀਨ ਕਰਨ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਇੱਕ ਨੌਜਵਾਨ, ਅਰਸ਼ਦੀਪ ਸਿੰਘ, ਨੂੰ ਹਿਰਾਸਤ ਵਿੱਚ ਲੈ ਕੇ ਜੇਲ੍ਹ ਭੇਜਣ ਦਾ ਮਾਮਲਾ ਹੁਣ ਸਿਆਸੀ ਅਤੇ ਕਾਨੂੰਨੀ ਹਲਕਿਆਂ 

ਤਪਾ ਨਗਰ ਕੋਸਲ ਚੋਣ- ਵਾਰਡ ਨੰਬਰ 6, ਟੀਡਿਆਂ ਨਾਲ ਢੋਲਕੀ ਵੱਜਣੀ ਹੋਈ ਸ਼ੁਰੂ

ਤਪਾ ਨਗਰ ਕੌਂਸਲ ਚੋਣਾਂ ਦੇ ਵਾਰਡ ਨੰਬਰ ਛੇ ਵਿੱਚ ਅੰਦਰਲੀ ਸਿਆਸੀ ਜੰਗ ਨੇ ਇਸ ਵਾਰ ਅਜਿਹਾ ਰੰਗ ਵੇਖਾਇਆ ਹੈ ਕਿ ਸਿਆਸਤ ਦੀਆਂ ਤੋਪਾਂ ਨੇ ਆਪਣਾ ਮੂੰਹ ਆਮ ਲੋਕਾਂ ਅਤੇ ਤਮਾਸ਼ਬੀਨਾਂ ਵੱਲ ਕਰ ਲਿਆ ਹੈ, ਜਿਸ ਕਾਰਨ ਵਾਰਡ ਅੰਦਰ ਟੀਡਿਆਂ ਨਾਲ ਢੋਲਕੀ ਵੱਜਣੀ ਸ਼ੁਰੂ ਹੋ ਗਈ ਹੈ। ਸਥਿਤੀ ਇਹ ਬਣ ਗਈ ਹੈ ਕਿ 

ਨਗਰ ਕੌਸਲ ਚੋਣ - ਵਾਰਡ ਨੰਬਰ 15 ਤੋ ਸਰਬ ਸਾਂਝੇ ਆਜਾਦ ਉਮੀਦਵਾਰ ਵਜੋ ਸ੍ਰੀਮਤੀ ਸੁਨੀਤਾ ਰਾਣੀ ਸਿੰਗਲਾ (ਸ਼ਹਿਣੇ ਵਾਲੇ) ਨੇ ਭਰੇ ਨਾਮਜ਼ਦਗੀ ਪੱਤਰ

ਸਥਾਨਕ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸ਼ਹਿਰ ਦੀ ਸਿਆਸੀ ਸਰਗਰਮੀ ਲਗਾਤਾਰ ਤੇਜ਼ ਹੋ ਰਹੀ ਹੈ। ਇਸੇ ਕੜੀ ਤਹਿਤ ਅੱਜ ਤਪਾ ਸ਼ਹਿਰ ਦੇ ਬਹੁ-ਚਰਚਿਤ ਅਤੇ ਔਰਤਾਂ ਲਈ ਰਾਖਵੇਂ ਜਨਰਲ ਵਾਰਡ ਤੋਂ ਸਰਬ ਸਾਂਝੇ ਆਜ਼ਾਦ ਉਮੀਦਵਾਰ ਵਜੋਂ ਸ਼੍ਰੀਮਤੀ ਸੁਨੀਤਾ ਰਾਣੀ ਸਿੰਗਲਾ ਪਤਨੀ ਵਿਜੇ ਕੁਮਾਰ (ਮਿੱਠੂ ਸ਼ਹਿਣੇ ਵਾਲੇ) ਵੱਲੋਂ ਆਪਣੇ 

ਕਹਿਰ ਬਣ ਕੇ ਆਇਆ ਤੇਜ਼ ਰਫ਼ਤਾਰ ਟਰੱਕ: ਸਕੂਟੀ ਸਵਾਰ ਮਹਿਲਾ ਦੀ ਦਰਦਨਾਕ ਮੌਤ, ਸਹੁਰਾ ਹਸਪਤਾਲ `ਚ ਜ਼ੇਰੇ ਇਲਾਜ

ਤਪਾ-ਢਿਲਵਾਂ ਰੋਡ `ਤੇ ਇਕ ਅਤਿ ਦੁਖਦਾਈ ਘਟਨਾ ਵਾਪਰੀ। ਜਿਥੇ ਇਕ ਬੇਕਾਬੂ ਟਰੱਕ ਦੀ ਲਪੇਟ ’ਚ ਆਉਣ ਨਾਲ ਸਕੂਟੀ ਸਵਾਰ ਮਹਿਲਾ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੇਖਣ ਵਾਲਿਆਂ ਦੀਆਂ ਰੂਹਾਂ ਕੰਬ ਗਈਆਂ। ਜਾਣਕਾਰੀ ਅਨੁਸਾਰ ਪਿੰਡ ਢਿਲਵਾਂ ਦੀ ਨਿਵਾਸੀ ਸਿਮਰਨਜੀਤ ਕੌਰ ਪਤਨੀ ਹਰਦੇਵ ਸਿੰਘ 

ਚੌਲ ਉਦਯੋਗ ਗੰਭੀਰ ਸੰਕਟ ‘ਚ, ਰਾਈਸ ਮਿਲਰਜ ਐਸੋਸੀਏਸ਼ਨ ਨੇ ਭਾਜਪਾ ਆਗੂ ਅਕਸੇ ਬਾਂਸਲ ਅੱਗੇ ਰੱਖੀਆਂ ਮੰਗਾਂ

ਪੰਜਾਬ ਦੇ ਚੌਲ ਉਦਯੋਗ ਨੂੰ ਦਰਪੇਸ ਵੱਡੀਆਂ ਮੁਸਕਲਾਵਾਂ ਨੂੰ ਲੈ ਕੇ ਰਾਈਸ ਮਿਲਰਜ ਐਸੋਸੀਏਸਨ ਤਪਾ ਇਕਾਈ ਦਾ ਇਕ ਵਫਦ ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੂ ਅਤੇ ਮੱਧ ਪ੍ਰਦੇਸ ਦੇ ਯੂਥ ਵਿੰਗ ਪ੍ਰਭਾਰੀ ਅਕਸੈ ਬਾਂਸਲ ਨਾਲ ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਸਥਿਤ ’ ਬੈਰਲ ਐਂਡ ਬੈਡ ‘ ਰੈਸਟੋਰੈਂਟ ਵਿਚ ਮਿਲਿਆ। 

ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ : ਬਾਹੀਆ ਫੋਰਟ ਹੋਟਲ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ, ਤਿੰਨ ਲੜਕੀਆਂ ਰੈਸਕਿਊ

ਬਠਿੰਡਾ ਪੁਲਿਸ ਵੱਲੋਂ ਗੈਰਕਾਨੂੰਨੀ ਗਤੀਵਿਧੀਆਂ ਖਿਲਾਫ ਮੁਹਿੰਮ ਤਹਿਤ ਇਕ ਵੱਡੀ ਕਾਰਵਾਈ ਕਰਦਿਆਂ ਸਹਿਰ ਦੇ ਇਕ ਪ੍ਰਸਿੱਧ ਹੋਟਲ ਵਿਚ ਚਲ ਰਹੇ ਨਜਾਇਜ ਧੰਦੇ ਦਾ ਪਰਦਾਫਾਸ ਕੀਤਾ ਹੈ। ਸੀਨੀਅਰ ਅਧਿਕਾਰੀਆਂ ਦੇ ਆਦੇਸ਼ਾਂ ਤਹਿਤ ਥਾਣਾ ਕੋਤਵਾਲੀ ਪੁਲਿਸ ਵੱਲੋਂ ਮੁਖਬਰੀ ਦੇ ਅਧਾਰ ’ਤੇ ਇਕ ਪ੍ਰਸਿੱਧ ਹੋਟਲ ਦੀ ਦੂਜੀ ਮੰਜਿਲ ‘ਤੇ ਹੋਟਲ 

ਜ਼ਮੀਨੀ ਵਿਵਾਦ ਨੇ ਖ਼ੂਨ ਦੇ ਰਿਸ਼ਤੇ ਕੀਤੇ ਤਾਰ-ਤਾਰ; ਛੋਟੇ ਭਰਾ ਨੇ ਟਰੈਕਟਰ ਚੜ੍ਹਾ ਕੇ ਕੀਤਾ ਵੱਡੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ

ਬਰਨਾਲਾ ਜ਼ਿਲ੍ਹੇ ਦੇ ਥਾਣਾ ਧਨੌਲਾ ਅਧੀਨ ਪੈਂਦੇ ਪਿੰਡ ਬਡਬਰ ’ਚ ਜ਼ਮੀਨ ਦੇ ਮਾਮੂਲੀ ਝਗੜੇ ਤੇ ਪੈਸਿਆਂ ਦੇ ਲੈਣ-ਦੇਣ ਨੇ ਅਜਿਹਾ ਖ਼ੂਨੀ ਰੂਪ ਧਾਰ ਲਿਆ ਕਿ ਇਕ ਸਕੇ ਛੋਟੇ ਭਰਾ ਨੇ ਰਿਸ਼ਤਿਆਂ ਦੀ ਮਰਿਆਦਾ ਨੂੰ ਛਿੱਕੇ ਟੰਗਦਿਆਂ ਆਪਣੇ ਹੀ ਵੱਡੇ ਭਰਾ `ਤੇ ਟਰੈਕਟਰ ਚੜ੍ਹਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ

ਸਰਕਾਰਾਂ ਨਾਲੋਂ, ਲੱਖ ਲਾਹਣਤਾਂ, ਪੰਜਾਬੀਆਂ ਨੂੰ, ਖਾੜੀ ਜੰਗ ਨੇ ਊਰਜਾ ਦੀ ਪੋਲ ਖੋਲ੍ਹੀ

ਭਾਵੇਂ ਸਰਕਾਰੀ ਵਿਭਾਗਾਂ ਦੇ ਛੋਟੇ ਤੋਂ ਲੈ ਕੇ ਵੱਡੇ ਅਧਿਕਾਰੀਆਂ ਤੇ ਸਿਆਸੀ ਆਗੂਆਂ ਨੇ ਭਾਰਤ ਦੇ ਸਵੈ-ਨਿਰਭਰ ਹੋਣ ਅਤੇ ਵਿਸ਼ਵ ਦੀ ਤੀਜੀ ਜਾਂ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਬਾਰੇ ਪ੍ਰਚਾਰ ਕਰਨ ਚ ਕੋਈ ਕਸਰ ਨਹੀਂ ਛੱਡੀ ਕਿ ਅਸੀਂ ਤੇਜੀ ਨਾਲ ਤਰੱਕੀ ਕਰ ਰਹੇ ਹਾਂ ਤੇ ਹੁਣ ਦੁਨੀਆਂ ਦੀ ਕੋਈ ਵੀ ਸ਼ਕਤੀ ਸਾਨੂੰ ਰੋਕ ਨਹੀਂ ਸਕਦੀ।

ਬਰਨਾਲਾ ਦੇ ਪ੍ਰਸਿੱਧ ਵਿਦਿਆਕ ਅਦਾਰੇ ਵੱਲੋਂ ਧਾਰਮਿਕ ਮਰਿਆਦਾ ਦੀਆਂ ਧੱਜੀਆਂ ਉਡਾਉਣ ਦਾ ਮਾਮਲਾ: ਜੁੱਤੀਆਂ ਸਣੇ ਜੋਤ ਪ੍ਰਚੰਡ ਕਰਕੇ ਨੈਤਿਕਤਾ ਦੇ ਪਾਠ ’ਤੇ ਲੱਗਿਆ ਸਵਾਲੀਆ ਚਿੰਨ੍ਹ

ਬਰਨਾਲਾ ਵਿਖੇ ਵਿਦਿਅਕ ਖੇਤਰ ਵਿਚ ਵੱਡੀ ਪਲਾਂਘ ਪੱਟਣ ਵਾਲੇ ਗਰੁੱਪ ਦੇ ਮੁਖੀ ਵੱਲੋਂ ਧਾਰਮਿਕ ਮਰਿਆਦਾ ਨੂੰ ਤਾਰ-ਤਾਰ ਕਰਨ ਦਾ ਇੱਕ ਅਤਿ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਮਾਜਿਕ ਅਤੇ ਧਾਰਮਿਕ ਹਲਕਿਆਂ ਵਿੱਚ ਵੱਡਾ ਵਿਵਾਦ ਛੇੜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਰੋਡ ’ਤੇ ਸਥਿਤ ਹੰਡਿਆਇਆ ਵਿਖੇ ਨਸ਼ਿਆਂ 

ਨਾਮਵਰ ਲੇਖਕ ਕੇਵਲ ਕ੍ਰਾਂਤੀ ਦੀ ਪਲੇਠੀ ਪੁਸਤਕ 'ਸਾਂਭੇ ਪਏ ਨੇ ਤੇਰੇ ਪੱਤਰ ' ਦੀ ਨਗਰ ਕੌਂਸਲ ਭਦੌੜ 'ਚ ਹੋਈ ਘੁੰਡ ਚੁਕਾਈ

ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਕਸਬਾ ਭਦੌੜ ਦੇ ਜੰਮਪਲ ਨਾਮਵਰ ਲੇਖਕ ਕੇਵਲ ਕ੍ਰਾਂਤੀ ਦੀ ਪਲੇਠੀ ਪੁਸਤਕ 'ਸਾਂਭੇ ਪਏ ਨੇ ਤੇਰੇ ਪੱਤਰ' ਦੀ ਘੁੰਡ ਚੁਕਾਈ ਦਾ ਸਮਾਗਮ ਅੱਜ ਦਵਿੰਦਰ ਸਥਿਆਰਥੀ ਯਾਦਗਾਰੀ ਲਾਇਬਰੇਰੀ ਨਗਰ ਕੌਂਸਲ ਭਦੌੜ ਵਿਖੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਦੀ ਰਹਿਨੁਮਾਈ

ਮਾਲਵੇ ਦੀ ਆਲੂ ਅਰਥਵਿਵਸਥਾ ਹਿੱਲੀ : ਬੰਪਰ ਫਸਲ, ਡਿੱਗੇ ਭਾਅ ਤੇ ਖਾਲੀ ਕੋਲਡ ਸਟੋਰਾਂ ਨੇ ਕਿਸਾਨਾਂ ਨੂੰ ਪਾਇਆ ਘਾਟੇ ’ਚ

ਮਾਲਵਾ ਖੇਤਰ, ਖਾਸ ਕਰਕੇ ਰਾਮਪੁਰਾ ਬੈਲਟ, ਪੰਜਾਬ ਵਿੱਚ ਆਲੂ ਦੀ ਖੇਤੀ ਲਈ ਮਸ਼ਹੂਰ ਮੰਨੀ ਜਾਂਦੀ ਹੈ। ਕਣਕ ਅਤੇ ਝੋਨੇ ਤੋਂ ਬਾਅਦ ਆਲੂ ਨੂੰ ਇੱਥੇ ਤੀਜੀ ਪ੍ਰਮੁੱਖ ਫਸਲ ਵਜੋਂ ਜਾਣਿਆ ਜਾਂਦਾ ਹੈ। ਰਾਮਪੁਰਾ ਇਲਾਕਾ “ਆਲੂ ਦੀ ਧਰਤੀ” ਦੇ ਨਾਮ ਨਾਲ ਵੀ ਪ੍ਰਸਿੱਧ ਹੈ, ਜਿੱਥੇ ਦਰਜਨਾਂ ਕੋਲਡ ਸਟੋਰ ਮੌਜੂਦ ਹਨ ਅਤੇ ਹਰ ਸਾਲ ਵੱਡੇ ਪੱਧਰ ’

ਤਾਜੋਕੇ ਵਿੱਚ ਕਹਿਰ ਢਹਿਆ, ਪਤੀ ਪਤਨੀ ਦੀ ਮੌਤ

ਸੋਮਵਾਰ ਦੀ ਸਵੇਰ ਬਰਨਾਲਾ-ਬਠਿੰਡਾ ਮੁਖ ਮਾਰਗ `ਤੇ ਉਸ ਵੇਲੇ ਮਾਤਮ ਪਸਰ ਗਿਆ। ਜਦੋਂ ਇਕ ਤੇਜ਼ ਰਫ਼ਤਾਰ ਬਰੀਜ਼ਾ ਕਾਰ ਨੇ ਮੋਟਰਸਾਈਕਲ ਸਵਾਰ ਇਕ ਹੱਸਦੇ-ਖੇਡਦੇ ਪਰਿਵਾਰ ਨੂੰ ਆਪਣੀ ਲਪੇਟ ’ਚ ਲੈ ਲਿਆ। ਤਪਾ ਮੰਡੀ ਦੇ ਨਜ਼ਦੀਕ ਧਾਗਾ ਮਿੱਲ ਕੋਲ ਵਾਪਰੇ ਇਸ ਭਿਆਨਕ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਕੇ `

ਵਾਹ ਜੀ ਵਾਹ, ਬੈਠ ਕੇ ਭਗਤੀ ਵਾਲੀ ਗੱਦੀ ’ਤੇ ਕੰਮ ਕੀਤੇ ਆਹ, ਬੇਮੁੱਖ ਹੋਏ ਵਚਣਾਂ ਤੋ, ਆਪਿਸੀ ਕੀਤੇ ਸਮਝੋਤੇ

ਬਰਨਾਲਾ ਲਈ ਵੱਡਾ ਵਰਦਾਨ: ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਲੋਂ ਮੈਡੀਕਲ ਕਾਲਜ\ਹਸਪਤਾਲ ਲਈ 15 ਏਕੜ ਜ਼ਮੀਨ ਦਾਨ ਕਰਨ ਦਾ ਇਤਿਹਾਸਕ ਐਲਾਨ

ਦਾਨ ਕੀਤੀ ਜਾਣ ਵਾਲੀ ਜ਼ਮੀਨ ਬਰਨਾਲਾ-ਲੁਧਿਆਣਾ ਹਾਈਵੇਅ ਨਾਲ ਲੱਗਦੀ ਹੈ। ਜਿਸ ਕਾਰਨ ਇਸਦੀ ਪਹੁੰਚ ਬਹੁਤ ਆਸਾਨ ਹੈ। ਪ੍ਰਧਾਨ ਵਿਰਕ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਵੱਡੇ ਪ੍ਰਾਜੈਕਟ ਲਈ 15 ਏਕੜ ਤੋਂ ਵੱਧ ਜ਼ਮੀਨ ਦੀ ਲੋੜ ਪੈਂਦੀ ਹੈ ਤਾਂ ਟਰੱਸਟ 25 ਏਕੜ ਜ਼ਮੀਨ ਤੱਕ ਦੇਣ ਲਈ ਵੀ ਤਿਆਰ ਹੈ। ਉਨ੍ਹਾਂ ਕਿਹਾ ਕਿ ਇਸ ਮੈਡੀਕਲ ਸੰਸਥਾ ਦੀ ਸਥਾਪਨਾ ਨਾਲ 

ਗੰਦਗੀ, ਤੋ ਕਿਸਨੇ ਕੀ ਖੱਟਿਆ, ਕੀ ਗੁਆਇਆ, ਪਰ ਸਾਨੂੰ ਸੋਦਾ ਵੇਚਣਾ ਨਾ ਆਇਆ

ਭਲਕੇ ਸਿਹਤ ਵਿਚ ਥੋੜੀ ਖਰਾਬੀ ਹੋਣ ਕਾਰਨ ਰਾਤ ਨੂੰ ਨੀਂਦ ਨਹੀ ਆ ਰਹੀ ਸੀ, ਭਾਵੇਂ ਹੁਣ ਬਿਲਕੁਲ ਠੀਕ ਠਾਕ ਹੈ, ਸਿਆਣੇ ਕਹਿੰਦੇ ਹੁੰਦੇ ਨੇ, ਕਿ ਨੀਂਦ ਉਹ ਬਲਾ ਹੈ, ਜੇ ਆ ਜਾਵੈ ਤਾਂ ਸਭ ਕੁਝ ਭੁਲਾ ਦਿੰਦੀ ਐ ਅਤੇ ਜੇ ਨਾ ਆਵੈ ਤਾਂ ਪਤਾ ਨ੍ਹੀ ਕੀ ਕੁਝ ਚੇਤੇ ਵਿਚ ਲਿਆ ਦਿੰਦੀ ਐ। ਅਜਿਹਾ ਹੀ ਮੇਰੇ ਨਾਲ ਵੀ ਵਾਪਰਿਆ, ਚੇਤਿਆਂ ਦੀਆ ਘੁੰਮਣ ਘੇਰੀਆ ਵਿਚ ’ ਧੀ ‘ ਯਾਦ ਆ ਗਈ,

ਰਾਮਪੁਰਾ ਫੂਲ ਹਲਕੇ ਅੰਦਰ ਸੱਤਾਧਾਰੀ ਧਿਰ ’ਚ ਸਿਆਸੀ ਧਮਾਕੇ ਦੀ ਤਿਆਰੀ!

ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਹਲਕਾ ਰਾਮਪੁਰਾ ਫੂਲ ਵਿਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਅੰਦਰ ਮੁੜ ਇਕ ਵੱਡੇ ਆਗੂ ਦੇ ਪਾਰਟੀ ਵਿਚ ਰਲੇਵੇਂ ਦੀਆ ਚਰਚਾਵਾਂ ਨੇ ਜੋਰ ਫੜ੍ਹ ਲਿਆ ਹੈ, ਭਾਵੇਂ ਇਸ ਦੀ ਅਧਿਕਾਰਿਤ ਤੌਰ ’ਤੇ ਕਿਸੇ ਨੇ ਪੁਸ਼ਟੀ ਨਹੀ ਕੀਤੀ ਪਰ ਇਸ ਵਿਚ ਕਿੰਨ੍ਹੀ ਕੁ ਸੱਚਾਈ ਹੈ,

ਮਹਾਰਾਜਾ ਅੱਗਰਸੈਨ ਜੀ ਦੀ ਜੈਯੰਤੀ ਮੌਕੇ ਅੱਗਰਵਾਲ ਸਭਾ ਭੁੱਚੋ ਨੇ ਪ੍ਰਧਾਨ ਵਰਿੰਦਰ ਅੱਗਰਵਾਲ ਗਨੂੰ ਦੀ ਅਗਵਾਈ ਵਿਚ ਸ਼ਿਰਕਤ ਕੀਤੀ।

ਸੂਬਾ ਅੱਗਰਵਾਲ ਸਭਾ ਵੱਲੋ ਮਹਾਰਾਜਾ ਅੱਗਰਸੈਨ ਜੀ ਦੀ 5149 ਵੀਂ ਜੈਯੰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਈ ਗਈ। ਜਿਸ ਵਿਚ ਪੰਜਾਬ ਭਰ ਵਿਚੋ ਅੱਗਰਵਾਲ ਸਭਾਵਾਂ ਨਾਲ ਜੁੜੇ ਅਹੁਦੇਦਾਰ ਅਤੇ ਅੱਗਰਵਾਲ ਭਾਈਚਾਰੇ ਦੇ ਲੋਕਾਂ ਨੇ ਵੱਡੇ ਪੱਧਰ ’ਤੇ ਸਿਰਕਤ ਕੀਤੀ। ਸਮਾਗਮ ਦੌਰਾਨ ਸਭਾ ਦੇ ਸੂਬਾਈ ਪ੍ਰਧਾਨ ਸਰੂਪ ਚੰਦ ਸਿੰਗਲਾ

ਨਗਰ ਕੌਸਲ ਪ੍ਰਧਾਨ ਡਾ ਸੋਨਿਕਾ ਬਾਂਸਲ ਦੇ ਕਾਰਜਕਾਲ ਦਾ ਇਕ ਵਰ੍ਹਾਂ ਪੂਰਾ ਹੋਣ ’ਤੇ ਵਿਸ਼ੇਸ

ਨਗਰ ਕੌਸਲ ਪ੍ਰਧਾਨ ਡਾ ਸੋਨਿਕਾ ਬਾਂਸਲ ਨੇ ਹੱਸਦਿਆਂ ਇਹ ਵੀ ਦੱਸਿਆਂ ਕਿ ਜਿੱਥੇ ਵਿਕਾਸ ਕਾਰਜਾਂ ਲਈ ਵਿਉਤ ਬਣਾਉਣੀ ਪੈਂਦੀ ਹੈ, ਉਥੇ ਨਿੱਤ ਦਿਨ ਚੜਦਿਆਂ ਅਨੇਕਾਂ ਮੁਸ਼ਕਿਲਾਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਕਈ ਵਾਰ ਤਾਂ ਜਾਪਦਾ ਹੈ ਕਿ ਵੇਖਣ ਨੂੰ ਕੁਰਸੀ ਸੋਹਣੀ ਲੱਗਦੀ ਹੈ ਪਰ ਹੈ, ਕੰਡਿਆਂ ਭਰੀ, ਰੋਜ ਉੱਠਦੀਆ ਮੁਸ਼ਕਿਲਾਵਾਂ ਨੂੰ ਨਿੱਤ ਹੱਲ ਕਰੀ ਦਾ ਹੈ 

ਠੇਕੇਦਾਰ ਕਹਿੰਦਾ ਨਗਰ ਕੌਸਲ ਬਰਨਾਲਾ ਦਾ ਈ.ਓ ਕਮਿਸ਼ਨ ਦਾ 200 ਵੀ ਘੱਟ ਨੀ ਲੈਦਾ ! ਹੁਣ ਬਰਨਾਲਾ ਦੇ ਈ.ਓ ’ਤੇ ਲੱਗੇ ਲੱਖਾਂ ਰੁਪੈ ਕਮਿਸ਼ਨ ਮੰਗਣ ਦੇ ਦੋਸ਼

ਨਗਰ ਕੌਸਲ ਬਰਨਾਲਾ ਨੂੰ ਭਿ੍ਰਸ਼ਟਾਚਾਰ ਦਾ ਦੈਂਤ ਨਿਗਲਦਾ ਜਾ ਰਿਹਾ ਹੈ, ਕਿਉਕਿ ਲਗਾਤਾਰ ਭਿ੍ਰਸਟਾਚਾਰ ਕਾਰਨ ਸੁਰਖੀਆ ਵਿਚ ਘਿਰੀ ਨਗਰ ਕੌਸਲ ਬਰਨਾਲਾ ਦੇ ਅਧਿਕਾਰੀ ਇਕ ਵਾਰ ਫੇਰ ਭਿ੍ਰਸ਼ਟਾਚਾਰ ਦੇ ਦੋਸ਼ਾਂ ਕਾਰਨ ਲੋਕ ਕਟਿਹਰੇ ਵਿਚ ਆ ਗਏ ਹਨ ਜਦਕਿ ਹੁਣ ਨਗਰ ਕੌਸਲ ਦੀ ਅਹਿਮ ਕੁਰਸੀ ’ਤੇ ਬਿਰਾਜਮਾਨ ਕਾਰਜ ਸਾਧਕ 

ਘੋਰ ਕੁਲਯੁੱਗ :- ਨਬਾਲਿਗ ਨੇ ਨਬਾਲਿਗ ਨਾਲ ਕੀਤੀ ਬਦਫੈਲੀ, ਪੀੜਿਤ ਦੀ ਸਿਹਤ ਵਿਗੜੀ, ਮਾਮਲਾ ਹੋਇਆ ਉਜਾਗਰ

ਜਿਲਾ ਬਰਨਾਲਾ ਅਧੀਨ ਪੈਂਦੇ ਥਾਣਾ ਰੂੜੇਕੇ ਕਲਾਂ ਵਿਚਲੇ ਪਿੰਡ ਪੱਖੋ ਕਲਾਂ ਦੇ ਇਕ ਨਬਾਲਿਗ ਬੱਚੇ ਨੇ ਆਪਣੇ ਤੋ ਕਾਫੀ ਛੋਟੀ ਉਮਰ ਦੇ ਨਬਾਲਿਗ ਬੱਚੇ ਨਾਲ ਬਦਫੈਲੀ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਜਿਸ ਤੋ ਬਾਅਦ ਨਬਾਲਿਗ ਦੀ ਸਿਹਤ ਵਿਗੜਣੀ ਸ਼ੁਰੂ ਹੋਈ ਅਤੇ ਸਮੁੱਚੀ ਘਟਨਾ ਵੀ ਉਜਾਗਰ ਹੋ ਗਈ। ਮਾਮਲੇ ਦੇ ਪੜਤਾਲੀਆ 

ਕੁੱਲੀਆ ਵਾਲਿਆਂ ਨੇ ਮਹਿੱਲਾਂ ਵਾਲਿਆਂ ਦਾ ’ ਏਕਾਅਧਿਕਾਰ ਤੋੜ ਕੇ ਦਾਬਾ ‘ ਪੁੱਟਿਆ, ਤਪਾ ’ਚ ਖਾਦ ਦੇ ਰੇਕ ਲੱਗਣ ਕਾਰਨ ਕਿਸਾਨਾਂ ਅਤੇ ਵਪਾਰੀਆਂ ਵਿਚ ਡਾਹਢੀ ਖੁਸ਼ੀ

ਜਿਲਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਦੀ ਰੇਲਵੇ ਪਲੇਟੀ ’ਤੇ ਦਹਾਕਿਆਂ ਦੀ ਲੰਬੀ ਉਡੀਕ ਤੋ ਬਾਅਦ ਪਹਿਲਾ ਯੂਰੀਏ ਖਾਦ ਦਾ ਰੇਕ ਲੱਗਿਆ। ਜਿਸ ਨੂੰ ਕਿਸਾਨੀ ਲਈ ਇਕ ਵੱਡਾ ਹੰਭਲਾ ਮੰਨਿਆਂ ਜਾ ਰਿਹਾ ਹੈ ਕਿਉਕਿ ਖਾਦ ਦੇ ਰੇਕ 19 ਸਾਲ ਪਹਿਲਾ ਬਣੇ ਬਰਨਾਲਾ ਜਿਲ੍ਹੇਂ ਅੰਦਰ ਕਦੇ ਨਹੀ ਲੱਗਿਆ ਸੀ ਪਰ ਬੀਤੇ ਕੱਲ ਤਪਾ ਪਲੇਟੀ ’ਤੇ ਉਕਤ ਰੇਕ ਦੇ ਲੱਗ ਜਾਣ ਕਾਰਨ

ਹਨੀ ਟਰੈਪ- ਜਦ 8 ਲੱਖ ਲੈਣ ਆਏ ਕੁੜੀ ਦੇ ਪਰਿਵਾਰਿਕ ਮੈਂਬਰ ਪੁਲਿਸ ਦੇ ਅੜਿੱਕੇ ਆ ਗਏ

ਜਿਲਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਅੰਦਰ ਇਕ ਹਨੀ ਟਰੈਪ ਵਿਚ ਫਸੇ ਨੋਜਵਾਨ ਤੋ ਲੱਖਾਂ ਰੁਪੈ ਬਟੋਰਨ ਅਤੇ ਪਿਆਰ ਜਾਲ ਦੀਆ ਹੋਰਨਾਂ ਵੀਡੀਓ ਲੀਕ ਨਾ ਕਰਨ ਅਤੇ ਪੱਕੇ ਤੌਰ ’ਤੇ ਖਹਿੜਾ ਛੱਡਣ ਬਦਲੇ ਵੱਡੀ ਰਾਸ਼ੀ ਦੇ ਹੋਏ ਇਕਰਾਰਨਾਮੇ ਦੀ ਰਾਸ਼ੀ ਲੈਣ ਦੀ ਮੰਗ ਕਰਨ ਵਾਲੀਆ ਮਾਂ ਧੀ ਸਣੇ ਉਸ ਦੇ ਹੋਰਨਾਂ ਰਿਸ਼ਤੇਦਾਰਾਂ ਦਾ ਤਪਾ ਪੁਲਿਸ ਨੇ 

ਹਲਕਾ ਭਦੌੜ ਵਿਚ ਪੜੇ ਲਿਖੇ ਸ਼ੀਤਲ ਪਰਿਵਾਰ ਦਾ ਫਰਜੰਦ ’ ਰਾਜਵਿੰਦਰ ਸਿੰਘ ਸ਼ੀਤਲ ‘ ਖੁੱਲ ਕੇ ਨਿੱਤਰਿਆ ਸਿਆਸੀ ਪਿੜ੍ਹ ’ਚ

ਬਰਨਾਲਾ/ਤਪਾ ਮੰਡੀ 29 ਮਈ (ਸੁਭਾਸ਼ ਸਿੰਗਲਾ/ਰੋਹਿਤ ਸਿੰਗਲਾ) :- ਵਿਧਾਨ ਸਭਾ ਹਲਕਾ ਭਦੌੜ ਅੰਦਰ ਕਾਂਗਰਸ ਆਗੂਆਂ ਨੇ ਆਪਣੀਆ ਸਿਆਸੀ ਸਰਗਰਮੀਆ ਵਿੱਢ ਦਿੱਤੀਆ ਹਨ। ਜਿਸ ਦੇ ਚਲਦਿਆਂ ਹਲਕਾ ਭਦੌੜ ਅੰਦਰ ਪੜ੍ਹੇ ਲਿਖੇ ਅਤੇ ਸਿੱਖਿਆ ਵਿਭਾਗ ਨਾਲ ਲੰਬੀ ਸਾਂਝ ਰੱਖਣ ਵਾਲੇ ’ ਸ਼ੀਤਲ ‘ ਪਰਿਵਾਰ ਦੇ ਨੌਜਵਾਨ ਨੇ ਲੋਕਾਂ ਵਿਚਕਾਰ ਵਿਚਰਣਾ ਸ਼ੁਰੂ ਕੀਤਾ ਹੈ, ਜੇਕਰ ਸੱਚ ਮੰਨੀਏ ਤਾਂ ਪਹਿਲੀ ਵਾਰ ਕਾਂਗਰਸ ਵੱਲੋ ਕਿਸੇ ਪੜੇ ਲਿਖੇ ਪਰਿਵਾਰ ਦੇ ਨੋਜਵਾਨ ਨੇ ਹਲਕੇ ਦੇ ਕਾਂਗਰਸੀਆਂ ਦੇ ਬੂਹੇ ’ਤੇ ਦਸਤਕ ਦਿੱਤੀ ਹੈ। ਕਾਂਗਰਸ ਆਗੂ ’ 

ਜਨਾਬ ਮੁੰਹਮਦ ਸਦੀਕ ਮੁੜ ਖੜਕਾਉਣਗੇ ਹਲਕਾ ਭਦੌੜ ਅੰਦਰ ਸਿਆਸੀ ਤੂੰਬੀ !

ਬਰਨਾਲਾ, 7ਡੇਅ ਨਿੳੂਜ ਸਰਵਿਸ, ਲੋਕ ਸਭਾ ਹਲਕਾ ਫਰੀਦਕੋਟ ਤੋ ਸਾਬਕਾ ਸੰਸਦ ਮੈਂਬਰ ਅਤੇ ਵਿਧਾਨ ਸਭਾ ਹਲਕਾ ਭਦੌੜ ਦੀ 2012 ਵਿਚ ਬਤੌਰ ਵਿਧਾਇਕ ਨੁੰਮਾਇੰਦਗੀ ਕਰਨ ਵਾਲੇ ਪ੍ਰਸਿੱਧ ਅੰਤਰਰਾਸ਼ਟਰੀ ਗਾਇਕ ਜਨਾਬ ਮੁਹੰਮਦ ਸਦੀਕ ਦੇ ਇਕ ਵਾਰ ਮੁੜ ਹਲਕਾ ਭਦੌੜ ਅੰਦਰ ਸਿਆਸੀ ਤੂੰਬੀ ਖੜਕਾਉਣ ਦੀ ਕਨਸੋਆ ਸੁਣਾਈ ਦੇਣ ਲੱਗ ਪਈਆ ਹਨ। ਡੇਢ ਵਰ੍ਹੇਂ ਦੇ ਕਰੀਬ ਵਿਧਾਨ ਸਭਾ ਚੋਣਾਂ ਵਿਚਲੇ ਰਹੇ ਅੰਤਰ
ਤੋ ਪਹਿਲਾ ਗਰਮੀ ਦੀ ਰੁੱਤ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਸੂਬੇ ਅੰਦਰ ’

ਹਲਕਾ ਭਦੌੜ ਨੂੰ ਵਿਕਾਸ ਪੱਖ ਤੋ ਨਮੂੁਨੇ ਦੇ ਹਲਕੇ ਵਜੋ ਜਾਣਿਆ ਜਾਵੇਗਾ-ਵਿਧਾਇਕ ਉਗੋਕੇ, ਤਪਾ ਵਿਖੇ ਬਹੁ-ਕਰੋੜੀ ਬਣਨ ਜਾ ਰਹੇ ਅਧੁਨਿਕ ਖੇਡ ਸਟੇਡੀਅਮ ’ਤੇ ਪਾਇਆ ਚਾਨਣਾ

ਤਪਾ ਮੰਡੀ 24 ਮਈ () :- ਪੰਜਾਬ ਦੇ ਸੀਨੀਅਰ ਆਪ ਆਗੂ ਅਤੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਨਗਰ ਕੌਸਲ ਵਿਖੇ ਪੱਤਰਕਾਰਾਂ ਦੀ ਇਕ ਭਰਵੀਂ ਪ੍ਰੈਸ ਕਾਨਫਰੰਸ ਦੌਰਾਨ ਹਲਕਾ ਭਦੌੜ ਸਣੇ ਤਪਾ ਸ਼ਹਿਰ ਅੰਦਰ ਹੋਣ ਜਾ ਰਹੇ ਕਰੋੜਾਂ ਰੁਪੈ ਦੇ ਵਿਕਾਸ ਕਾਰਜਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਤਪਾ ਸ਼ਹਿਰ ਅੰਦਰ ਨਵੇਂ ਬੱਸ ਅੱਡੇ ਲਾਗੇ ਸਬ ਡਵੀਜਨ ਪੱਧਰ ’ਤੇ ਬਹੁ-ਕਰੋੜੀ ਖੇਡ ਸਟੇਡੀਅਮ ਆਉਦੇਂ ਦਿਨਾਂ ਵਿਚ ਨਗਰ ਕੌਸਲ ਦੀ ਅਗਵਾਈ ਹੇਠ ਬਣਨਾ ਸ਼ੁਰੂ ਹੋ ਜਾਵੇਗਾ।

ਪਰਿਵਾਰ ਨੂੰ ਇਕ ਮਾਲਾ ਵਿਚ ਪਰੋ ਕੇ ਰੱਖਣ ਵਾਲੀ ਸ਼ਖਸ਼ੀਅਤ ਸਨ-ਸ੍ਰੀਮਤੀ ਉਸ਼ਾ ਰਾਣੀ ਗਰਗ

ਇਨਸਾਨੀ ਜਾਮੇ ਵਿਚ ਭਾਵੇਂ ਹਰੇਕ ਮਨੁੱਖ ਆਉਦਾ ਹੈ, ਪਰ ਸਮਾਂ ਰਹਿੰਦੇ ਆਪਣੇ ਫਰਜਾਂ ਨੂੰ ਪੂਰਾ ਕਰਨਾ ਸ਼ਾਇਦ ਵਿਰਲੇ ਦੇ ਹਿੱਸੇ ਹੀ ਆਉਦਾ ਹੈ। ਜਿਸ ਦੀ ਉਦਹਾਰਣ ਸ੍ਰੀਮਤੀ ੳੂਸ਼ਾ ਰਾਣੀ ਗਰਗ ਧਰਮਪਤਨੀ ਸ੍ਰੀ ਤੇਲੂ ਰਾਮ ਗਰਗ ਪੁੱਤਰ ਸਵ: ਲਾਲਾ ਹਰੀ ਰਾਮ ਤਾਜੋਕੇ ਵਾਲਿਆਂ ਤੋ ਮਿਲਦੀ ਹੈ। ਸ੍ਰੀਮਤੀ ੳੂਸ਼ਾ ਰਾਣੀ ਦਾ ਜਨਮ ਬਰਨਾਲਾ ਵਿਖੇ 18 ਅਪ੍ਰੈਲ 1956 ਨੂੰ ਹੋਇਆ, ਜੋ ਉਨ੍ਹਾਂ ਸਮਿਆਂ ਦੇ ਚੰਗੇ ਪੜੇ ਲਿਖੇ ਗਰੈਜੂਏਟ ਸਨ। ਜਿਨ੍ਹਾਂ ਦਾ ਵਿਆਹ ਤਾਜੋਕੇ ਵਾਲੇ ਮਸ਼ਹੂੁਰ ਕਾਰੋਬਾਰੀ ਬਾਬੂ ਤੇਲੂ ਰਾਮ ਨਾਲ 

’ ਭੋਲੇ ‘ ਹੋਏ ਰਾਮਪੁਰਾ ਟਰੱਕ ਯੂਨੀਅਨ ’ਤੇ ਕਾਬਜ, ਭੋਲੇ ਭਾਲੇ ਅਪ੍ਰੇਟਰਾਂ ਦੀਆ ਵੀ ਆਸਾਂ ਜਾਗੀਆ

ਪੰਜਾਬ ਦੀ ਸਭ ਤੋ ਵੱਡੀ ਟਰੱਕ ਯੂਨੀਅਨ ਰਾਮਪੁਰਾ ਅੰਦਰ ਹਲਕਾ ਵਿਧਾਇਕ ਬਲਕਾਰ ਸਿੱਧੂ ਨੇ ਸਿਆਸੀ ਫੇਰਬਦਲ ਕੀਤਾ ਹੈ। ਅੱਜ ਤੜਕੇ ਦੀ ਪੁਕਾਰ ਤੋ ਪਹਿਲਾ ਵਿਧਾਇਕ ਬਲਕਾਰ ਸਿੱਧੂ ਨੇ ਯੂਨੀਅਨ ਅੰਦਰ ਪੁੱਜ ਕੇ ਪਾਰਟੀ ਆਗੂ ਸ਼ੇਰ ਸਿੰਘ ਧਾਲੀਵਾਲ ਭੋਲਾ ਨੂੰ ਬਤੌਰ ਪ੍ਰਧਾਨ ਐਲਾਣਿਆ ਜਦਕਿ ਉਨ੍ਹਾਂ ਨਾਲ ਯੂਨੀਅਨ ਨੂੰ ਚਲਾਉਣ ਲਈ ਤਜਰਬੇਕਾਰ ਆਗੂ ਮਹਿੰਦਰ ਪਾਲ ਉਰਫ ਭੋਲਾ ਸ਼ਰਮਾਂ ਨੂੰ ਬਤੌਰ ਚੇਅਰਮੈਨ ਥਾਪਿਆ ਗਿਆ। ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਸ਼ੇਰ ਸਿੰਘ ਧਾਲੀਵਾਲ ਨੇ ਜਿੱਥੇ ਪਾਰਟੀ ਅੰਦਰ 

ਬਿਰਧ ਆਸ਼ਰਮ ਵਿਚਲੀ ਹੂਕ, ਪਾਲ ਪਲੋਸ ਕੇ ਪੈਰਾਂ ਸਿਰ ਕਰ ਦਿੱਤੇ, ਜਦ ਸਾਂਭਣ ਦੀ ਵਾਰੀ ਆਈ ਤਾਂ ਪਾਸਾ ਵਟ ਗਏ

ਰਨਾਲਾ 9 ਅਪ੍ਰੈਲ (ਸੁਭਾਸ ਸਿੰਗਲਾ/ਗੁਰਪ੍ਰੀਤ ਸਿੰਘ/ਵਿਸ਼ਵਜੀਤ ਸ਼ਰਮਾਂ) :- ਤਪਾ ਸਬ-ਡਵੀਜਨ ਵਿਚਲੇ ਸ਼ਹਿਰ ਤਪਾ ਦੇ ਢਿਲਵਾਂ ਰੋਡ ’ਤੇ ਸਥਿਤ ਬਣੇ ਬਾਬਾ ਫੂਲ ਜੀ ਬਿਰਧ ਆਸ਼ਰਮ ਵਿਖੇ ਉਦਘਾਟਨ ਤੋ ਪਹਿਲਾ 9 ਬਜੁਰਗ ਮਰਦ ਔਰਤਾਂ ਆਪਣੀ ਦਿਨ ਕਟੀ ਕਰ ਰਹੇ ਹਨ। 50 ਕਿਲੋਮੀਟਰ ਦੇ ਘੇਰੇ ਵਿਚੋ ਇਥੇ ਦਿਨ ਕਟੀ ਕਰਨ ਆਏ ਬਜੁਰਗਾਂ ਵਿਚੋ ਮੌੜ ਮੰਡੀ ਦੇ ਇਕ ਬਜਰੁਗ ਡਾ ਜਗਵਿੰਦਰ ਸਿੰਘ ਨੇ ਦੱਸਿਆਂ ਕਿ ਕਿੱਤੇ ਵਜੋ ਉਹ ਆਰ.ਐਮ.ਪੀ ਡਾਕਟਰ ਹੈ, ਪਰ ਹਾਲਾਤਾਂ ਦੇ ਝੰਬੇ ਹੋਣ ਕਾਰਨ ਹੁਣ ਕੁਝ ਵੀ ਨਹੀ, 

ਕਣਕ ਦੀ ਫਸਲ ਨੇ ਆਉਣ ਤੋ ਪਹਿਲਾ ਹੀ ਆੜਤੀਆਂ ਦੇ ਬੁੱਲਾਂ ’ਤੇ ਨੇ ਸਿੱਕਰੀ ਲਿਆਂਦੀ,

ਪੰਜਾਬ ਵਿਚ ਪਹਿਲੀ ਅਪ੍ਰੈਲ ਤੋ ਕਣਕ ਦੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਕਿਉਕਿ ਪੰਜਾਬ ਸਰਕਾਰ ਵੱਲੋ ਪਹਿਲੀ ਅਪ੍ਰੈਲ ਤੋ ਕਣਕ ਦੀ ਖਰੀਦ ਕਰਨ ਲਈ ਸਰਕਾਰੀ ਪ੍ਰਬੰਧ ਮੁੰਕਮਲ ਕਰ ਲਏ ਗਏ ਹਨ। ਜਿਸ ਕਾਰਨ ਖਰੀਦ ਨਾਲ ਸਬੰਧਤ ਸਰਕਾਰੀ ਅਮਲਾ ਪੱਬਾਂ ਭਾਰ ਹੋਇਆ ਫਿਰਦਾ ਹੈ, ਪਰ ਕਣਕ ਨੂੰ ਖਰੀਦ ਕੇਂਦਰਾਂ ਅੰਦਰ ਲਿਆਉਣ ਲਈ ਸਭ ਤੋ ਵੱਡਾ ਰੋਲ ਨਿਭਾਉਣ ਵਾਲੇ ਕੱਚਾ ਆੜਤੀਆਂ ਦੇ ਬੁੱਲਾਂ ’ਤੇ ਇਸ ਵਾਰ ਝੋਨੇ ਤੋ ਬਾਅਦ ਦੂਜੀ ਫਸਲ ਨੇ ਸਿੱਕਰੀ ਲਿਆ ਦਿੱਤੀ ਹੈ, ਝੋਨੇ ਦੀ ਫਸਲ ਦੇ ਝੰਬੇਂ

ਸਿਹਤ ਪਰਿਵਾਰ ਅਤੇ ਭਲਾਈ ਵਿਭਾਗ ਦੀ ਨਵੀਂ ਜਾਰੀ ਡਾਕਟਰ ਸੂਚੀ ਵਿਚੋ ਤਪਾ ਸਬ ਡਵੀਜਨਲ ਹਸਪਤਾਲ ਅੰਦਰ ਤੈਨਾਤ ਹੋਣਗੇ ਦੋ ਮਾਹਿਰ ਡਾਕਟਰ

 ਪੰਜਾਬ ਸਰਕਾਰ ਦੇ ਸਿਹਤ ਪਰਿਵਾਰ ਅਤੇ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਆਈ.ਏ.ਐਸ ਦੇ ਦਸਤਖਤਾਂ ਹੇਠ ਜਾਰੀ ਹੋਈ ਪੰਜਾਬ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ ਅੰਦਰ 255 ਡਾਕਟਰਾਂ ਦੀ ਤੈਨਾਤੀ ਵਿਚੋ ਦੋ ਮਾਹਿਰ ਡਾਕਟਰ ਤਪਾ ਦੇ ਸਬ ਡਵੀਜਨਲ ਹਸਪਤਾਲ ਨੂੰ ਵੀ ਮਿਲੇ ਹਨ ਜਦਕਿ ਡਾਕਟਰਾਂ ਦੀਆ ਉਕਤ ਤੈਨਾਤੀਆਂ ਪੰਜਾਬ ਸਰਕਾਰ ਵੱਲੋ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ, ਪੰਜਾਬ ਅਧੀਨ ਮੈਡੀਕਲ ਕਾਲਜਾਂ ਤੋਂ ਪੀ.ਜੀ. (ਪੋਸਟ ਗਰੈਜੂਏਟ) ਪਾਸ ਹੋਣ ਉਪਰੰਤ ਬਾਂਡਿਡ ਸਰਕਾਰੀ ਸੇਵਾ,

ਮੇਰੀਆ ਰੀਝਾਂ ਕਿਉ ਮਰੀਆ, ਮੰਡੀ ਦੇ ਨਿਆਣਿਆਂ ਦੀ ਘੋੜੀ ’ਤੇ ਲੋਹੜੀ ਪੈ ਰਹੀ ਐ ਫਿੱਕੀ

ਮੇਰੀਆ ਰੀਝਾਂ ਕਿਉ ਮਰੀਆ, ਮੰਡੀ ਦੇ ਨਿਆਣਿਆਂ ਦੀ ਘੋੜੀ ’ਤੇ ਲੋਹੜੀ ਪੈ ਰਹੀ ਐ ਫਿੱਕੀ

ਆਮ ਲੋਕਾਂ ਦੀ ਆਵਾਜ ਮੇਰੇ ਪਿਤਾ ਹਮੇਸ਼ਾ ਬੁਲੰਦ ਕਰਦੇ ਰਹੇ ਹਨ, ਹੁਣ ਲੋਕਾਂ ਤੋ ਵੀ ਅਜਿਹੀ ਆਸ ਹੀ ਹੈ- : ਗੁਰਵੀਨ ਢਿੱਲੋਂ

ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਚੋਣ ਮੁਹਿੰਮ ਸ਼ਿਖਰਾਂ ’ਤੇ ਪੁੱਜ ਗਈ ਹੈ। ਜਿੱਥੇ ਖੁਦ ਕੁਲਦੀਪ ਸਿੰਘ ਕਾਲਾ ਢਿੱਲੋਂ ਵਲੋਂ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਵੀ ਚੋਣ ਮੁਹਿੰਮ ’ਚ ਜੁਟ ਗਏ ਹਨ। ਇਸੇ ਤਹਿਤ ਵਾਰਡ ਨੰਬਰ 31 ਵਿਖੇ ਕਾਲਾ ਢਿੱਲੋਂ ਦੀ ਧੀ ਗੁਰਵੀਨ ਕੌਰ ਢਿੱਲੋਂ ਵਲੋਂ ਘਰ-ਘਰ ਜਾ ਕੇ ਆਪਣੇ ਪਿਤਾ ਦੇ ਹੱਕ ’ਚ ਵੋਟਾਂ ਦੀ ਮੰਗ ਕੀਤੀ ਗਈ। ਗੁਰਵੀਨ ਕੌਰ ਢਿੱਲੋਂ ਨੇ ਕਿਹਾ ਕਿ ਸ਼ਹਿਰ ’ਚ ਜਿੱਥੇ ਕਿਤੇ ਵੀ ਲੋਕਾਂ ਨਾਲ ਧੱਕਾ ਹੋਇਆ 

ਮੁੱਖ ਮੰਤਰੀ ਮਾਨ ਨੇ ਰੋਡ ਸ਼ੋਅ ਦੌਰਾਨ ਖੁੱਲ ਕੇ ਸਰਕਾਰੀ ਤੰਤਰ ਦੀ ਵਰਤੋ ਕੀਤੀ-ਕਾਲਾ ਢਿਲੋ

ਪੰਜਾਬ ’ਚ ਵੱਡੇ ਬਦਲਾਅ ਦੀਆਂ ਗੱਲਾਂ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਬਦਲਾਅ ਦੀ ਪਹਿਲੀ ਕੜੀ ਤੋਂ ਹੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਤੇ ਪੰਜਾਬ ਦੇ ਸਰਕਾਰੀ ਖਜਾਨੇ ਦੀ ਖੁੱਲ੍ਹ ਕੇ ਬਰਬਾਦੀ ਸ਼ੁਰੂ ਕਰ ਦਿੱਤੀ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਹਿਣੀ ਤੇ ਕਰਨੀ ’ਚ ਬਹੁਤ ਫਰਕ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਜਿਲਾ ਪ੍ਰਧਾਨ ਤੇ ਹਲਕਾ ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਭੈਣੀ ਮਹਿਰਾਜ ਵਿਖੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।

ਪੱਖੋ ਕਲਾਂ ’ਚ ਮੋਹਨੀ ਜੱਸਲ ਦੀ ਕੈਂਚੀ ਨੇ ਪਿੰਡ ਦੀ ਸਿਆਸਤ ਵਿਚ ਭਰਿਆੜ ਕੀਤਾ ਪੈਸਾ, ਤਾਕਤ, ਸ਼ਰਾਬ, ਗਰਮੀ-ਸਰਦੀ ਸਭ ਕੁਝ ਹਾਰੇ, ਨਰਮਾਈ ਅਤੇ ਨੌਜਵਾਨਾਂ ਹੱਥ ਆਈ ਵਾਂਗਡੋਰ

ਪੱਖੋ ਕਲਾਂ ’ਚ ਮੋਹਨੀ ਜੱਸਲ ਦੀ ਕੈਂਚੀ ਨੇ ਪਿੰਡ ਦੀ ਸਿਆਸਤ ਵਿਚ ਭਰਿਆੜ ਕੀਤਾ
ਪੈਸਾ, ਤਾਕਤ, ਸ਼ਰਾਬ, ਗਰਮੀ-ਸਰਦੀ ਸਭ ਕੁਝ ਹਾਰੇ, ਨਰਮਾਈ ਅਤੇ ਨੌਜਵਾਨਾਂ ਹੱਥ ਆਈ ਵਾਂਗਡੋਰ
ਬਰਨਾਲਾ/ਤਪਾ ਮੰਡੀ, 16 ਅਕਤੂਬਰ, ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ,
ਜਿਲਾ ਬਰਨਾਲਾ ਦੇ ਹਲਕਾ ਭਦੌੜ ਦੇ ਪਿੰਡ ਪੱਖੋ ਕਲਾਂ ਵਿਚ ਪੰਜ ਦਹਾਕਿਆਂ ਪਹਿਲਾ ਰੱਲਾ ਤੋ ਆ ਕੇ ਵਸੇ ਜੱਸਲ ਪਰਿਵਾਰ ਦੇ ਨੋਜਵਾਨ ਮੋਹਨ ਜੱਸਲ ਮੋਨੀ ਨੇ ਪਿੰਡ ਅੰਦਰਲੇ ਸਿਆਸੀ ਘਾਗਾਂ ਨੂੰ ਪੰਚਾਇਤੀ ਚੋਣਾਂ ਵਿਚ ਹਰਾ ਕੇ ਜਿੱਤ ਦੇ ਝੰਡੇ ਗੱਡ ਦਿੱਤੇ ਹਨ, ਜਿਸ ਦੀ ਗੂੰਜ ਸਿਆਸੀ ਸੱਥ ਵਿਚ ਵੱਖਰੇ ਰਾਗ ਅਲਾਪ ਰਹੀ ਹੈ। ਚਾਰ ਕੋਨੇ ਮੁਕਾਬਲੇ ਵਿਚ ਦਰਮਿਆਣੇ ਤਬਕੇ ਦੇ ਪਿੰਡ ਵਿਚਲੇ ਨੌਜਵਾਨਾਂ ਅਤੇ ਔਰਤਾਂ ਨੇ ਮੋਨੀ ਦੀ ਵਾਂਗਡੋਰ ਸੰਭਾਲੀ। ਜਿਨ੍ਹਾਂ ਨੇ ਸਾਹਮਣੇ ਵਾਲੀ ਪਾਸੇ ਪੈਸੇ ਵਾਲਿਆਂ ਸਣੇ ਪਿੰਡ ਦੀ ਕਈ ਵਾਰ ਵਾਂਗਡੋਰ ਸੰਭਾਲਣ ਵਾਲਿਆਂ ਨੂੰ ਕਿਨਾਰੇ ਲਾ ਕੇ ਸਰਪੰਚ ਵਜੋ ਮੋਨੀ ਦੀ ਜਿੱਤ ਦਰਜ ਕਰਵਾ ਦਿੱਤੀ। ਅੱਠ ਦਿਨ ਚਾਰੋ ਪਹਿਰ ਚੱਲੇ ਇਸ ਪੰਚਾਇਤੀ ਚੋਣ ਮੇਲੇ ਵਿਚ ਭਾਵੇਂ ਕਈ ਤਰ੍ਹਾਂ ਦੇ ਨਾਹਰੇ ਵਿਰੋਧੀ ਪੱਖ ਲਈ ਲੱਗਦੇ ਰਹੇ। ਜਿਨ੍ਹਾਂ ਵਿਚ ਮੋਨੀ ਜੱਸਲ ਨੂੰ ਪਿੰਡ ਤੋ ਬਾਹਰਲਾ, ਜਾਤ ਬਰਾਦਰੀ ਜਾਂ ਫੇਰ ਚੋਣ ਜਿੱਤਣ ਲਈ ਵਰਤੇ ਜਾਣ ਵਾਲੇ ਹਰ ਹਰਫੇ ਦੀ ਵਰਤੋ ਇਸ ਚੋਣ ਵਿਚ ਹੋਈ, ਜਿਸ ਦੇ ਚਲਦਿਆਂ ਸਰਪੰਚ ਉਮੀਦਵਾਰ ਡਾ ਸੁਖਮਹਿੰਦਰ ਸਿੰਘ ਦਾ ਪੱਲੜਾ ਮੁੱਢ ਤੋ ਹੀ ਭਾਰੀ ਦਰਸਾਇਆ ਜਾ ਰਿਹਾ ਸੀ, ਜਿਨ੍ਹਾਂ ਦੇ ਵੇਹੜੇ ਆਥਣ ਵੇਲੇ ਕਾਫੀ ਰੋਣਕਾਂ ਵੀ ਲੱਗਦੀਆ ਰਹੀਆ, ਦੂਜੇ ਪਾਸੇ ਸਾਬਕਾ ਸਰਪੰਚ ਅਤੇ ਉਮੀਦਵਾਰ ਦਰਸ਼ਨਪਾਲ ਸਿੰਘ ਪੱਖੋ ਦੇ ਰੋਡ ਸ਼ੋਅ ਦੌਰਾਨ ਵੀ ਭਰਵੇਂ ਇਕਠ ਨੇ ਇਕ ਵਾਰ ਤਾਂ ਦੰਦ ਜੋੜ ਦਿੱਤੇ ਸਨ, ਜਦਕਿ ਚੋਥੇ ਜੱਟ ਬਰਾਦਰੀ ਦੇ ਬਾਬਾ ਬਲਵੀਰ ਸਿੰਘ ਜੈ ਜੈ ਕਾਰ ਦੀ ਲੋਕਾਂ ਨੇ ਵੈਸੇ ਹੀ ਜੈ ਜੈ ਕਾਰ ਕਰ ਦਿੱਤੀ, ਪਰ ਮੋਨੀ ਖੁਦ ਅਤੇ ਸਮੱਰਥਕ ਮੁੱਢ ਤੋ ਲੈ ਕੇ ਆਖਿਰ ਤੱਕ ਅਡੋਲ ਰਹੇ ਅਤੇ ਆਪਣੇ ਕੰਮ ਵਿਚ ਲੱਗੇ ਰਹੇ। ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨਾਲ ਕੱਟੜ ਆਗੂ/ਸਮੱਰਥਕ ਵਜੋ ਪਿੰਡ ਅੰਦਰ ਵਿਚਰਣ ਵਾਲੇ ਮੋਨੀ ਦੇ ਹੱਕ ਵਿਚ ਵਿਧਾਇਕ ਲਾਭ ਸਿੰਘ ਉਗੋਕੇ ਨੇ ਵੀ ਵੋਟ ਰਾਜ ਵਿਚ ਆਪਣੇ ਸਿਆਸੀ ਪੱਤੇ ਖੋਲਦਿਆਂ ਜਿੱਤ ਵਿਚ ਆਪਣਾ ਯੋਗਦਾਨ ਪਾਇਆ, ਪਰ ਇਸ ਚੋਣ ਨੇ ਇਹ ਤਾਂ ਸਾਬਿਤ ਕਰ ਦਿੱਤੇ ਕਿ ਸਿਆਸੀ ਧੁੰਨਤਰਾਂ ਨੂੰ ਵੀ ਚੋਣ ਮੈਦਾਨ ਵਿਚ ਅੰਨੇ ਦਾ ਜੱਫਾ ਵੀ ਹਰਾ ਸਕਦਾ ਹੈ। ਉਧਰ ਨਵ ਨਿਯੁਕਤ ਸਰਪੰਚ ਮੋਹਨ ਜੱਸਲ ਮੋਨੀ ਦਾ ਕਹਿਣਾ ਹੈ ਕਿ ਲੋਕਾਂ ਨਾ ਕੀਤੇ ਹਰੇਕ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।

ਰਾਮਪੁਰਾ ਪੁਲਿਸ ਵੱਲੋਂ ਨਸ਼ਾ ਸਪਲਾਈ ਕਰਨ ਵਾਲੇ ਦਾ ਪਰਦਾਫਾਸ਼ 5000 ਨਸ਼ੀਲੀਆ ਗੋਲੀਆ ਅਤੇ 4000 ਨਸ਼ੀਲੇ ਕੈਪਸੂਲ, ਇੱਕ ਕਾਰ ਸਮੇਤ ਦੋਸ਼ੀ ਗ੍ਰਿਫਤਾਰ

ਅਮਨੀਤ ਕੌਂਡਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਜੇ ਗਾਂਧੀ IPS ਐਸ.ਪੀ (ਇੰਨਵੈ:) ਬਠਿੰਡਾ ਦੀ ਰਹਿਨੁਮਾਈ ਹੇਠ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਪਰਦੀਪ ਸਿੰਘ ਪੀ.ਪੀ.ਐਸ.ਡੀ.ਐੱਸ.ਫੂਲ ਦੀ ਅਗਵਾਈ ਵਿੱਚ ਸੀ.ਆਈ.ਏ ਸਟਾਫ-2 ਬਠਿੰਡਾ ਦੀ

ਤਪਾ ਵਿਚ ਗੰੁਡਾਗਰਦੀ ਦਾ ਨੰਗਾ ਨਾਚ, ਫਲ ਫਰੂਟ ਵੇਚਣ ਵਾਲੇ ਰੇਹੜੀ ਵਾਲੇ ਦਾ ਕਤਲ

ਸਥਾਨਕ ਸ਼ਹਿਰ ਅੰਦਰ ਪਿਛਲੇ ਕੁਝ ਦਿਨ ਤੋ ਗੁੰਡਾਗਰਦੀ ਦਾ ਨੰਗਾ ਨਾਚ ਚਲ ਰਿਹਾ ਹੈ, ਜਿਸ ਕਾਰਨ ਅੱਧੀ ਦਰਜਣ ਦੇ ਕਰੀਬ ਲੜਾਈਆ ਝਗੜਿਆਂ ਦੇ ਚਲਦਿਆਂ ਬੀਤੇ ਕੱਲ ਕੌਮੀ ਮਾਰਗ ‘ਤੇ ਸਥਿਤ ਬਾਜੀਗਰ ਬਰਾਦਰੀ ਨਾਲ ਸਬੰਧਤ ਇਕ ਫਲ ਫਰੂਟ ਦੀ ਰੇਹੜੀ ਲਾਉਣ ਵਾਲੇ ਨੌਜਵਾਨ 

ਕੇਂਦਰ ਦੀ ਭਾਜਪਾ ਸਰਕਾਰ ਦਾ ’ਇਕ ਰਾਸ਼ਟਰ ਇਕ ਚੋਣ’ ਫੈਸਲਾ ਦੇਸ਼ ਹਿੱਤ ਵਾਲਾ- ਦਿਨੇਸ਼ ਗਰਗ ਮੰਡਲ ਪ੍ਰਧਾਨ

ਭਾਰਤੀ ਜਨਤਾ ਪਾਰਟੀ ਰਾਮਪੁਰਾ ਫੂਲ ਦੇ ਮੰਡਲ ਪ੍ਰਧਾਨ ਦਿਨੇਸ ਗਰਗ ਦੀ ਅਗਵਾਈ ਵਿਚ ਪਾਰਟੀ ਵੱਲੋਂ ਵਿੱਢੀ ਮੈਂਬਰਸ਼ਿਪ ਮੁਹਿੰਮ ਨੂੰ ਜਿੱਥੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉਥੇ ਹੀ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋ ਲੋਕ ਭਲਾਈ ਵਾਲੀਆਂ ਚਲਾਈਆ ਸਕੀਮਾਂ ਨੂੰ 

ਅੱਖਾਂ ਦੇ ਮਾਹਿਰ ਡਾ. ਇੰਦੂ ਬਾਂਸਲ ਨੇ ਐਸ.ਡੀ.ਐਚ. ਤਪਾ ਵਿਖੇ ਬਤੌਰ ਸੀਨੀਅਰ ਮੈਡੀਕਲ ਅਫਸਰ ਅਹੁਦਾ ਸੰਭਾਲਿਆ, ਚਾਰ ਦਹਾਕਿਆਂ ਬਾਅਦ ਔਰਤ ਡਾਕਟਰ ਹਸਪਤਾਲ ਦੀ ਉੱਚ ਅਧਿਕਾਰੀ ਵਜੋ ਤੈਨਾਤੀ ਹੋਈ

ਪ੍ਰਸਿੱਧ ਅੱਖਾਂ ਦੇ ਮਾਹਿਰ ਡਾ. ਇੰਦੂ ਬਾਂਸਲ ਵੱਲੋਂ ਅੱਜ ਸਬ ਡਵੀਜਨਲ ਹਸਪਤਾਲ ਤਪਾ ਦੇ ਸੀਨੀਅਰ ਮੈਡੀਕਲ ਅਫਸਰ ਵਜੋਂ ਅਹੁਦਾ ਸੰਭਾਲਿਆ ਗਿਆ ਹੈ। ਡਾ. ਇੰਦੂ ਐਮ.ਐਸ. (ਆਈ) ਹਨ ਤੇ ਉਨ੍ਹਾਂ 1999 ਵਿਚ ਆਰ.ਐਚ. ਠੀਕਰੀਵਾਲ ਤੋਂ ਬਤੌਰ ਮੈਡੀਕਲ ਅਫਸਰ ਆਪਣੀਆਂ ਸੇਵਾਵਾਂ ਦਾ ਸਫਰ ਸ਼ੁਰੂ ਕੀਤਾ। ਫਿਰ ਉਨਾਂ ਨੇ ਬਤੌਰ

12345678910