Thursday, March 05, 2026
BREAKING NEWS
ਮਾਲਵੇ ਦੀ ਸਿਆਸਤ ਵਿਚ ਨਵਾਂ ਮੋੜ? 2027 ਲਈ ਮੌੜ ਮੰਡੀ ਹਲਕੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਭਾਵਿਤ ਉਮੀਦਵਾਰ ਹੋਣ ਦੀਆ ਚਰਚਾਵਾਂ ਨੇ ਜੋਰ ਫੜਿਆਕੁਰਸੀ ਦੀ ਖੁਸ਼ਬੂ ਤੇ ਕਾਗਜ਼ੀ ਵਾਅਦੇ..!* ਮਾਲਵੇ ਦੀ ਸਿਆਸਤ ਵਿਚ ਵੱਡੀ ਤਬਦੀਲੀ : ਕੈਪਟਨ ਤੋਂ ਬਾਅਦ ਚੰਨੀ ਬਣੇ ਕਾਂਗਰਸੀਆਂ ਦੀ ਪਹਿਲੀ ਪਸੰਦਭੈਣ ਵੱਲੋਂ ਦਾਇਰ ਚੈੱਕ ਬਾਊਂਸ ਮਾਮਲਿਆਂ ਵਿੱਚ ਭਰਾ ਬਰੀ; ਅਦਾਲਤ, ਬਚਾਅ ਪੱਖ ਵਕੀਲ ਲੁਕੇਸ਼ ਗਰਗ ਦੀਆਂ ਦਲੀਲਾਂ ਨਾਲ ਸਹਿਮਤ, ਸ਼ਿਕਾਇਤਾਂ ਖਾਰਜ,ਭਰਾ ਬਰੀਤਪਾ ਪੁਲਿਸ ਨੇ ਵੇਅਰਹਾੳੂਸ ਦੇ ਗੁਦਾਮ ਵਿਚਲੇ ਸਰਕਾਰੀ ਚੋਲ ਚੋਰੀ ਕਰਨ ਵਾਲੇ ਪ੍ਰਵਾਸੀ ਨੋਜਵਾਨਾਂ ਨੂੰ ਦਬੋਚਿਆ, ਮਾਮਲਾ ਦਰਜਬਰਨਾਲਾ ਸਿਆਸਤ ਚ ਵੱਡਾ ਧਮਾਕਾ: ਗੁਰਦੀਪ ਬਾਠ ਦੀ `ਨੀਲੀ ਦਸਤਾਰ ਨੇ ਉਡਾਈ ਵਿਰੋਧੀਆਂ ਦੀ ਨੀਂਦ, ਕੀਤੂ ਦੇ ਕਿਲ੍ਹੇ ਨੂੰ ਖ਼ਤਰਾ?ਕੁਦਰਤ ਦੀ ਕਰੋਪੀ: ਤਾਸ ਦੇ ਪਤਿਆਂ ਵਾਂਗ ਢੇਰੀ ਹੋਈ ਅਧਿਆਪਕ ਦੀ ਕਰੋੜਾਂ ਦੀ ਕੋਠੀ, ਪਲਾਂ ਵਿਚ ਮਿਟੀ `ਚ ਮਿਲੀ ਜ਼ਿੰਦਗੀ ਭਰ ਦੀ ਕਮਾਈਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਵੱਲੋਂ ਡੀ ਸੀ ਬਰਨਾਲਾ ਨਾਲ ਕੀਤੀ ਮੁਲਾਕਾਤਭਦੌੜ ਵਿਖੇ 77ਵਾਂ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ: ਨਗਰ ਕੌਂਸਲ ਪ੍ਰਧਾਨ ਮਨੀਸ਼ ਗਰਗ ਨੇ ਲਹਿਰਾਇਆ ਤਿਰੰਗਾਨਗਰ ਕੌਂਸਲ ਚੋਣਾਂ: ਕੌਂਸਲਰ ਬਣਨ ਲਈ 'ਤਰਲੋ ਮੱਛੀ' ਹੋਏ ਉਮੀਦਵਾਰ; ਨਵੀਂ ਵਾਰਡਬੰਦੀ ਨੇ ਬਦਲੇ ਸਿਆਸੀ ਸਮੀਕਰਨ ਵਾਰਡਾਂ ਦੀ ਰਾਖਵਾਂਕਰਨ ਸੂਚੀ ਜਾਰੀ: ਟਾਕਰੇ ਦੀ ਤਿਆਰੀ, ਪਰ ਕੁਦਰਤ ਨੇ 'ਵਿਰੋਧੀਆਂ ਨੂੰ ਠੋਕਣ' ਵਾਲਿਆਂ ਦੀਆਂ ਯੋਜਨਾਵਾਂ 'ਤੇ ਫੇਰਿਆ ਪਾਣੀ

Punjab

ਪੰਜਾਬ ਦੇ ਲੋਕ 'ਆਪ' ਦੀਆਂ ਨੀਤੀਆਂ ਤੋਂ ਖੁਸ਼ : ਪ੍ਰਧਾਨ ਮਨੀਸ਼ ਗਰਗ

May 25, 2024 03:45 PM

ਪੰਜਾਬ ਦੇ ਲੋਕ 'ਆਪ' ਦੀਆਂ ਨੀਤੀਆਂ ਤੋਂ ਖੁਸ਼ : ਪ੍ਰਧਾਨ ਮਨੀਸ਼ ਗਰਗ
- ਭਦੌੜ ਦੇ ਮਰਦਾਨਾ ਭਾਈਚਾਰੇ ਨੇ ਕੀਤੀ 'ਆਪ' 'ਚ ਸ਼ਮੂਲੀਅਤ
- ਦਿਨੋਂ-ਦਿਨ ਵੱਧ ਰਿਹੈ 'ਆਪ' ਦਾ ਆਧਾਰ - ਗਰਗ
ਭਦੌੜ (ਬਰਨਾਲਾ) 25 ਮਈ 7ਡੇਅ ਨਿੳੂਜ ਸਰਵਿਸ : ਜਦੋਂ ਤੋਂ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਣੀ ਹੈ, ਉਦੋਂ ਤੋਂ ਹੀ ਸਰਕਾਰ ਦੀਆਂ ਨੀਤੀਆਂ ਦਾ ਹਰ ਵਰਗ ਨੂੰ ਲਾਹਾ ਮਿਲ ਰਿਹਾ ਹੈ। ਜਿਨਾਂ ਤੋਂ ਪ੍ਰਭਾਵਿਤ ਹੋ ਕੇ ਆਏ ਦਿਨ ਵੱਡੀ ਗਿਣਤੀ 'ਚ ਲੋਕ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕਰ ਰਹੇ ਹਨ। ਜਿਸ ਤਹਿਤ ਭਦੌੜ ਦੇ ਮਰਦਾਨਾ ਭਾਈਚਾਰੇ ਨੇ ਵੀ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਤੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਦੀ ਰਹਿਨੁਮਾਈ ਅਤੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰਦਿਆਂ ਲੋਕ ਸਭਾ ਚੋਣਾਂ 'ਚ 'ਆਪ' ਦਾ ਸਾਥ ਦੇਣ ਦੀ ਗੱਲ ਆਖੀ। ਇਸ ਮੌਕੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਜਿੱਥੇ ਮਰਦਾਨਾ ਭਾਈਚਾਰੇ ਨੂੰ ਪਾਰਟੀ 'ਚ ਜੀ ਆਇਆ ਆਖਿਆ, ਉੱਥੇ ਹੀ ਉਨ੍ਹਾਂ ਨੂੰ ਬਣਦਾ ਮਾਨ-ਸਨਮਾਨ ਦੇਣ ਦਾ ਵੀ ਭਰੋਸਾ ਦਵਾਇਆ। ਇਸ ਮੌਕੇ ਮਰਦਾਨਾ ਭਾਈਚਾਰੇ ਵੱਲੋਂ ਉਨਾਂ ਦੀ ਬਿਰਾਦਰੀ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਸਬੰਧੀ ਵੀ ਪ੍ਰਧਾਨ ਮਨੀਸ਼ ਕੁਮਾਰ ਗਰਗ ਨੂੰ ਜਾਣੂ ਕਰਵਾਇਆ ਗਿਆ। ਜਿਸ 'ਤੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਮੀਆਂ ਅਕਰਮ ਖਾਨ, ਮੌਲਵੀ ਮੁਹੰਮਦ ਸ਼ਕੀਲ, ਅਸ਼ੋਕ ਰਾਮ ਮੀਤ ਪ੍ਰਧਾਨ, ਕੌਂਸਲਰ ਗੁਰਪਾਲ ਸਿੰਘ, ਕੌਂਸਲਰ ਅਮਰਜੀਤ ਸਿੰਘ, ਕੌਂਸਲਰ ਬਲਵੀਰ ਸਿੰਘ, ਮੋਨੂੰ ਸ਼ਰਮਾ ਬਲਾਕ ਪ੍ਰਧਾਨ ਭਦੌੜ, ਕੀਰਤ ਸਿੰਗਲਾ ਜੁਆਇੰਟ ਸੈਕਟਰੀ ਲੀਗਲ ਸੈੱਲ ਪੰਜਾਬ, ਮੈਡਮ ਜਸਵੰਤ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਸੇਵਕ ਸਿੰਘ ਛੰਨਾਂ ਜਿਲਾ ਪ੍ਰਧਾਨ ਐਸ ਸੀ ਵਿੰਗ, ਜੋਗਿੰਦਰ ਸਿੰਘ ਦੀਪਗੜ੍ਹ ਸਰਕਲ ਪ੍ਰਧਾਨ ਸ਼ਕਤੀ ਬੱਤਾ, ਗਗਨਦੀਪ ਪੰਜੂ ਬਲਾਕ ਪ੍ਰਧਾਨ ਸ਼ੋਸ਼ਲ ਮੀਡੀਆ, ਡਾ. ਸੁਖਵਿੰਦਰ ਸੋਨੂ ਹਲਕਾ ਪ੍ਰਧਾਨ ਮੁਸਲਿਮ ਵਿੰਗ, ਸਲੀਮ ਖਾਨ ਹਲਕਾ ਸਕੱਤਰ ਮੁਸਲਿਮ ਵਿੰਗ, ਕੁਲਦੀਪ ਸਿੰਘ, ਸੁਰਜੀਤ ਸਿੰਘ, ਹਰਬੰਤ ਸਿੰਘ, ਸੋਨੂ ਸਿੰਗਲਾ ਵਪਾਰੀ ਆਗੂ, ਬਾਬੂ ਪੀਨਾ ਨਾਥ, ਲਾਲੀ ਸ਼ਰਮਾ, ਬਿੰਦਰੀ ਸ਼ਰਮਾ, ਸੁਰਜੀਤ ਸਿੰਘ ਟਰੱਕ ਆਪ੍ਰੇਟਰ, ਕਾਲਾ ਸਿੰਘ ਟਰੱਕ ਆਪ੍ਰੇਟਰ, ਮਿੰਕੂ ਆਨੰਦ, 'ਆਪ' ਦੇ ਸੀਨੀਅਰ ਆਗੂ ਹੇਮ ਰਾਜ ਸ਼ਰਮਾ ਦਫਤਰ ਇੰਚਾਰਜ ਭਦੌੜ, ਸੁਖਵਿੰਦਰ ਸਿੰਘ ਪੰਜੂ ਆਪ ਆਗੂ, ਚਮਕੌਰ ਸਿੰਘ ਕੌਰਾ, ਅਮਨਦੀਪ ਸਿੰਘ ਦੀਪਾ ਇੰਚਾਰਜ ਸਪੋਰਟਸ ਵਿੰਗ, ਰਾਜਵਿੰਦਰ ਕੌਰ ਰੂਬੀ, ਰਜਿੰਦਰ ਕਾਲਾ ਸ਼ਹਿਰੀ ਪ੍ਰਧਾਨ, ਗੁਰਪ੍ਰੀਤ ਸਿੰਘ ਧਾਲੀਵਾਲ, ਜਗਰਾਜ ਸਿੰਘ ਰਾਜੂ ਭਲੇਰੀਆ, ਕਾਕਾ ਸਿੰਘ ਭਲੇਰੀਆ, ਬਾਬਾ ਗੁਰਦੇਵ ਸਿੰਘ, ਰਾਜਦੀਪ ਸਿੰਘ ਚੀਮਾ, ਵਲੰਟੀਅਰ ਨਛੱਤਰ ਸਿੰਘ, ਗੋਰਾ ਸਿੰਘ, ਵਿੱਕੀ ਸਿੰਘ, ਅਮਰਜੀਤ ਸਿੰਘ ਅੰਬਾ, ਕੁਲਦੀਪ ਸਿੰਘ ਵਿੱਕੀ, ਰਾਜੂ ਸਿੰਘ, ਗੋਪੀ ਸਿੰਘ, ਹਰਸ਼ਦੀਪ ਸਿੰਘ ਸਣੇ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ।

Have something to say? Post your comment

More in Punjab

ਮਾਲਵੇ ਦੀ ਸਿਆਸਤ ਵਿਚ ਨਵਾਂ ਮੋੜ? 2027 ਲਈ ਮੌੜ ਮੰਡੀ ਹਲਕੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਭਾਵਿਤ ਉਮੀਦਵਾਰ ਹੋਣ ਦੀਆ ਚਰਚਾਵਾਂ ਨੇ ਜੋਰ ਫੜਿਆ

ਕੁਰਸੀ ਦੀ ਖੁਸ਼ਬੂ ਤੇ ਕਾਗਜ਼ੀ ਵਾਅਦੇ..!

* ਮਾਲਵੇ ਦੀ ਸਿਆਸਤ ਵਿਚ ਵੱਡੀ ਤਬਦੀਲੀ : ਕੈਪਟਨ ਤੋਂ ਬਾਅਦ ਚੰਨੀ ਬਣੇ ਕਾਂਗਰਸੀਆਂ ਦੀ ਪਹਿਲੀ ਪਸੰਦ

ਭੈਣ ਵੱਲੋਂ ਦਾਇਰ ਚੈੱਕ ਬਾਊਂਸ ਮਾਮਲਿਆਂ ਵਿੱਚ ਭਰਾ ਬਰੀ; ਅਦਾਲਤ, ਬਚਾਅ ਪੱਖ ਵਕੀਲ ਲੁਕੇਸ਼ ਗਰਗ ਦੀਆਂ ਦਲੀਲਾਂ ਨਾਲ ਸਹਿਮਤ, ਸ਼ਿਕਾਇਤਾਂ ਖਾਰਜ,ਭਰਾ ਬਰੀ

ਤਪਾ ਪੁਲਿਸ ਨੇ ਵੇਅਰਹਾੳੂਸ ਦੇ ਗੁਦਾਮ ਵਿਚਲੇ ਸਰਕਾਰੀ ਚੋਲ ਚੋਰੀ ਕਰਨ ਵਾਲੇ ਪ੍ਰਵਾਸੀ ਨੋਜਵਾਨਾਂ ਨੂੰ ਦਬੋਚਿਆ, ਮਾਮਲਾ ਦਰਜ

ਬਰਨਾਲਾ ਸਿਆਸਤ ਚ ਵੱਡਾ ਧਮਾਕਾ: ਗੁਰਦੀਪ ਬਾਠ ਦੀ `ਨੀਲੀ ਦਸਤਾਰ ਨੇ ਉਡਾਈ ਵਿਰੋਧੀਆਂ ਦੀ ਨੀਂਦ, ਕੀਤੂ ਦੇ ਕਿਲ੍ਹੇ ਨੂੰ ਖ਼ਤਰਾ?

ਕੁਦਰਤ ਦੀ ਕਰੋਪੀ: ਤਾਸ ਦੇ ਪਤਿਆਂ ਵਾਂਗ ਢੇਰੀ ਹੋਈ ਅਧਿਆਪਕ ਦੀ ਕਰੋੜਾਂ ਦੀ ਕੋਠੀ, ਪਲਾਂ ਵਿਚ ਮਿਟੀ `ਚ ਮਿਲੀ ਜ਼ਿੰਦਗੀ ਭਰ ਦੀ ਕਮਾਈ

ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਵੱਲੋਂ ਡੀ ਸੀ ਬਰਨਾਲਾ ਨਾਲ ਕੀਤੀ ਮੁਲਾਕਾਤ

ਭਦੌੜ ਵਿਖੇ 77ਵਾਂ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ: ਨਗਰ ਕੌਂਸਲ ਪ੍ਰਧਾਨ ਮਨੀਸ਼ ਗਰਗ ਨੇ ਲਹਿਰਾਇਆ ਤਿਰੰਗਾ

ਨਗਰ ਕੌਂਸਲ ਚੋਣਾਂ: ਕੌਂਸਲਰ ਬਣਨ ਲਈ 'ਤਰਲੋ ਮੱਛੀ' ਹੋਏ ਉਮੀਦਵਾਰ; ਨਵੀਂ ਵਾਰਡਬੰਦੀ ਨੇ ਬਦਲੇ ਸਿਆਸੀ ਸਮੀਕਰਨ ਵਾਰਡਾਂ ਦੀ ਰਾਖਵਾਂਕਰਨ ਸੂਚੀ ਜਾਰੀ: ਟਾਕਰੇ ਦੀ ਤਿਆਰੀ, ਪਰ ਕੁਦਰਤ ਨੇ 'ਵਿਰੋਧੀਆਂ ਨੂੰ ਠੋਕਣ' ਵਾਲਿਆਂ ਦੀਆਂ ਯੋਜਨਾਵਾਂ 'ਤੇ ਫੇਰਿਆ ਪਾਣੀ