Sunday, October 19, 2025
BREAKING NEWS
ਹੱਥ ਵਿਚ ਡਾਂਗ ਅਤੇ ਜੁਬਾਨ ਵਿਚ ਕੜ੍ਹਕ ਵਾਲੇ ਪ੍ਰੇਮੀ ਲਾਲਾ ਕੁਲਵੰਤ ਰਾਏ ਮਿੱਤਲ (ਢਿਲਵਾਂ ਵਾਲੇ) ਜਿੰਦਾਦਿਲੀ ਨਾਲ ਜਿੰਦਗੀ ਜਿਉ ਕੇ ਜਹਾਨੋ ਰੁਖਸਤ ਹੋਏਰਾਮਪੁਰਾ ਫੂਲ ਹਲਕੇ ਅੰਦਰ ਸੱਤਾਧਾਰੀ ਧਿਰ ’ਚ ਸਿਆਸੀ ਧਮਾਕੇ ਦੀ ਤਿਆਰੀ!ਬਦੀ ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦਾ ਦਿਹਾੜੇ ਸਾਨੂੰ ਆਪਣੀਆ ਸੀਮਾਵਾਂ ’ਚ ਰਹਿਣ ਦੀ ਸਿੱਖਿਆਂ ਦਿੰਦਾ ਹੈ- ਵਿਧਾਇਕ ਲਾਭ ਸਿੰਘ ਉਗੋਕੇ, ਸ੍ਰੀਰਾਮ ਲੀਲਾ ਕਮੇਟੀ ਵਧਾਈ ਦੀ ਪਾਤਰ ਜੋ ਸਾਨੂੰ ਸਾਡੀ ਸਭਿੱਅਤਾ, ਇਤਿਹਾਸ ਅਤੇ ਵਿਰਸੇ ਨਾਲ ਜੋੜ ਕੇ ਰੱਖਦੀ ਹੈ-ਡਾ ਸੋਨੀਕਾ ਬਾਂਸਲਮਹਾਰਾਜਾ ਅੱਗਰਸੈਨ ਜੀ ਦੀ ਜੈਯੰਤੀ ਮੌਕੇ ਅੱਗਰਵਾਲ ਸਭਾ ਭੁੱਚੋ ਨੇ ਪ੍ਰਧਾਨ ਵਰਿੰਦਰ ਅੱਗਰਵਾਲ ਗਨੂੰ ਦੀ ਅਗਵਾਈ ਵਿਚ ਸ਼ਿਰਕਤ ਕੀਤੀ। ਨਗਰ ਕੌਸਲ ਪ੍ਰਧਾਨ ਡਾ ਸੋਨਿਕਾ ਬਾਂਸਲ ਦੇ ਕਾਰਜਕਾਲ ਦਾ ਇਕ ਵਰ੍ਹਾਂ ਪੂਰਾ ਹੋਣ ’ਤੇ ਵਿਸ਼ੇਸਠੇਕੇਦਾਰ ਕਹਿੰਦਾ ਨਗਰ ਕੌਸਲ ਬਰਨਾਲਾ ਦਾ ਈ.ਓ ਕਮਿਸ਼ਨ ਦਾ 200 ਵੀ ਘੱਟ ਨੀ ਲੈਦਾ ! ਹੁਣ ਬਰਨਾਲਾ ਦੇ ਈ.ਓ ’ਤੇ ਲੱਗੇ ਲੱਖਾਂ ਰੁਪੈ ਕਮਿਸ਼ਨ ਮੰਗਣ ਦੇ ਦੋਸ਼ਘੋਰ ਕੁਲਯੁੱਗ :- ਨਬਾਲਿਗ ਨੇ ਨਬਾਲਿਗ ਨਾਲ ਕੀਤੀ ਬਦਫੈਲੀ, ਪੀੜਿਤ ਦੀ ਸਿਹਤ ਵਿਗੜੀ, ਮਾਮਲਾ ਹੋਇਆ ਉਜਾਗਰ ਅਪ੍ਰੇਸ਼ਨਾਂ ਦੇ ਮਾਹਿਰ ਡਾ ਮਾਹਲ ਦੀ ਮੁੜ ਤਪਾ ਹਸਪਤਾਲ ਅੰਦਰ ਤੈਨਾਤੀ ਕਰਵਾਉਣ ਲਈ ਸਰਕਾਰ ਤੋ ਮੰਗ ਉੱਠਣ ਲੱਗੀ, ਡਾ ਮਾਹਲ ਦੀਆ ਸੇਵਾਵਾਂ ਦੀ ਹੋਈ ਚਹੁੰ ਪਾਸੇ ਸ਼ਲਾਘਾਕੁੱਲੀਆ ਵਾਲਿਆਂ ਨੇ ਮਹਿੱਲਾਂ ਵਾਲਿਆਂ ਦਾ ’ ਏਕਾਅਧਿਕਾਰ ਤੋੜ ਕੇ ਦਾਬਾ ‘ ਪੁੱਟਿਆ, ਤਪਾ ’ਚ ਖਾਦ ਦੇ ਰੇਕ ਲੱਗਣ ਕਾਰਨ ਕਿਸਾਨਾਂ ਅਤੇ ਵਪਾਰੀਆਂ ਵਿਚ ਡਾਹਢੀ ਖੁਸ਼ੀपर्यूषण पर्व : श्वेताम्बर जैन समाज का आत्मशुद्धि महापर्व 20 अगस्त से शुरू

National

...... ਕੀ ਭਗਵੰਤ ਮਾਨ ਹੋਣਗੇ ਆਮ .. ਕ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ?? .......... ਸੂਬੇ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਤਮਾਮ ਰਾਜਨੀਤਕ ਦਲਾਂ ਨੇ ਬਿਗੁਲ ਵਜਾ ਦਿੱਤਾ ਪਰ ਤੀਸਰੀ ਧਿਰ ਵਜੋਂ ਪੰਜਾਬ ਦੇ ਸਿਆਸੀ ਦ੍ਰਿਸ਼ ਵਿਚ ਆਪਣੀ ਹਾਜ਼ਰੀ ਲਵਾਉਣ ਵਾਲੀ ਆਮ ਆਦਮੀ ਪਾਰਟੀ ਇਸ ਵਾਰ ਵੀ ਭੰਬਲਭੂਸੇ ਵਿੱਚ ਜਾਪਦੀ ਹੈ !!! ਪਾਰਟੀ ਸੁਪਰੀਮੋਂ ਜੋ ਛੇ ਮਹੀਨੇ ਪਹਿਲਾਂ ਪੰਜਾਬ ਦੇ ਦੌਰੇ ਤੇ ਆਏ ਸਨ ਤਾਂ ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਸਾਡੀ ਪਾਰਟੀ ਦਾ ਮੁੱਖ ਮੰਤਰੀ ਉਮੀਦਵਾਰ ਪੰਜਾਬ ਤੋਂ ਹੋਵੇਗਾ ਅਤੇ ਸਿੱਖ ਚਿਹਰੇ ਵਜੋਂ ਪੇਸ਼ ਹੋਵੇਗਾ !!! ਪਰ ਅਸਲ ਹਕੀਕਤ ਕੀ ਹੈ ਉਹ ਪਾਰਟੀ ਦੇ ਸੂਬਾ ਵਿਧਾਇਕ ਵੀ ਨੀ ਜਾਣਦੇ । ਇੱਕ ਗੱਲ ਜਰੂਰ ਹੈ ਜੋ ਮੈਂ ਸਾਂਝੀ ਕਰਨਾ ਚਾਹੁੰਦਾ ਹਾਂ , ਅਰਵਿੰਦ ਕੇਜਰੀਵਾਲ ਨੇ ਦੀਵਾ ਲਗਾਕੇ ਪੂਰਾ ਪੰਜਾਬ ਛਾਣ ਮਾਰਿਆ , ਵੱਡੇ-ਵੱਡੇ ਨਾਵਾਂ ਤੇ ਚਰਚਾ ਚੱਲੀ ਪਰ ਗੱਲ ਤਣ-ਪੱਤਣ ਨਾ ਲੱਗ ਸਕੀ !! ਅਖੀਰ ਕੇਜਰੀਵਾਲ ਦੇ ਖੁਦ ਤੇ ਵੀ ਦਾਅ ਚਲਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਲੇਕਿਨ ਉਨ੍ਹਾਂ ਨੂੰ ਵੀ ਬੂਰ ਪੈਂਦਾ ਨਾ ਦਿਖਿਆ ਤਾਂ ਅਖੀਰ ਭਗਵੰਤ ਮਾਨ ਤੇ ਸਹਿਮਤੀ ਹੁੰਦੀ ਦਿਖਾਈ ਦੇਣ ਲੱਗ ਪਈ । ਪਰ ਜਦੋਂ ਖੇਤੀ-ਕਾਨੂੰਨ ਰੱਦ ਹੋਏ ਤਾਂ ਮੁੜ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਨਾਂਅ ਆਮ ਆਦਮੀ ਪਾਰਟੀ ਦੇ ਸਿਆਸੀ ਗਲਿਆਰਿਆਂ ਵਿੱਚ ਗੂੰਜਣ ਲੱਗ ਪਿਆ !! ਦੋਵਾਂ ਦੀ ਆਪਸੀ ਗੱਲਬਾਤ ਵੀ ਹੋ ਗਈ ਹੈ ਲੇਕਿਨ ਕਿਸਾਨ ਸੰਗਠਨਾਂ ਨੇ ਰਾਜੇਵਾਲ ਨ

November 29, 2021 08:13 PM

...... ਕੀ ਭਗਵੰਤ ਮਾਨ ਹੋਣਗੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ?? ..........

ਸੂਬੇ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਤਮਾਮ ਰਾਜਨੀਤਕ ਦਲਾਂ ਨੇ ਬਿਗੁਲ ਵਜਾ ਦਿੱਤਾ ਪਰ ਤੀਸਰੀ ਧਿਰ ਵਜੋਂ ਪੰਜਾਬ ਦੇ ਸਿਆਸੀ ਦ੍ਰਿਸ਼ ਵਿਚ ਆਪਣੀ ਹਾਜ਼ਰੀ ਲਵਾਉਣ ਵਾਲੀ ਆਮ ਆਦਮੀ ਪਾਰਟੀ ਇਸ ਵਾਰ ਵੀ ਭੰਬਲਭੂਸੇ ਵਿੱਚ ਜਾਪਦੀ ਹੈ !!!
ਪਾਰਟੀ ਸੁਪਰੀਮੋਂ ਜੋ ਛੇ ਮਹੀਨੇ ਪਹਿਲਾਂ ਪੰਜਾਬ ਦੇ ਦੌਰੇ ਤੇ ਆਏ ਸਨ ਤਾਂ ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਸਾਡੀ ਪਾਰਟੀ ਦਾ ਮੁੱਖ ਮੰਤਰੀ ਉਮੀਦਵਾਰ ਪੰਜਾਬ ਤੋਂ ਹੋਵੇਗਾ ਅਤੇ ਸਿੱਖ ਚਿਹਰੇ ਵਜੋਂ ਪੇਸ਼ ਹੋਵੇਗਾ !!!
ਪਰ ਅਸਲ ਹਕੀਕਤ ਕੀ ਹੈ ਉਹ ਪਾਰਟੀ ਦੇ ਸੂਬਾ ਵਿਧਾਇਕ ਵੀ ਨੀ ਜਾਣਦੇ ।
ਇੱਕ ਗੱਲ ਜਰੂਰ ਹੈ ਜੋ ਮੈਂ ਸਾਂਝੀ ਕਰਨਾ ਚਾਹੁੰਦਾ ਹਾਂ , ਅਰਵਿੰਦ ਕੇਜਰੀਵਾਲ ਨੇ ਦੀਵਾ ਲਗਾਕੇ ਪੂਰਾ ਪੰਜਾਬ ਛਾਣ ਮਾਰਿਆ , ਵੱਡੇ-ਵੱਡੇ ਨਾਵਾਂ ਤੇ ਚਰਚਾ ਚੱਲੀ ਪਰ ਗੱਲ ਤਣ-ਪੱਤਣ ਨਾ ਲੱਗ ਸਕੀ !!
ਅਖੀਰ ਕੇਜਰੀਵਾਲ ਦੇ ਖੁਦ ਤੇ ਵੀ ਦਾਅ ਚਲਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਲੇਕਿਨ ਉਨ੍ਹਾਂ ਨੂੰ ਵੀ ਬੂਰ ਪੈਂਦਾ ਨਾ ਦਿਖਿਆ ਤਾਂ ਅਖੀਰ ਭਗਵੰਤ ਮਾਨ ਤੇ ਸਹਿਮਤੀ ਹੁੰਦੀ ਦਿਖਾਈ ਦੇਣ ਲੱਗ ਪਈ ।
ਪਰ ਜਦੋਂ ਖੇਤੀ-ਕਾਨੂੰਨ ਰੱਦ ਹੋਏ ਤਾਂ ਮੁੜ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਨਾਂਅ ਆਮ ਆਦਮੀ ਪਾਰਟੀ ਦੇ ਸਿਆਸੀ ਗਲਿਆਰਿਆਂ ਵਿੱਚ ਗੂੰਜਣ ਲੱਗ ਪਿਆ !!
ਦੋਵਾਂ ਦੀ ਆਪਸੀ ਗੱਲਬਾਤ ਵੀ ਹੋ ਗਈ ਹੈ ਲੇਕਿਨ ਕਿਸਾਨ ਸੰਗਠਨਾਂ ਨੇ ਰਾਜੇਵਾਲ ਨੂੰ ਰਾਜਨੀਤੀ ਵਿੱਚ ਨਾ ਉੱਤਰਣ ਦੀ ਚਿਤਾਵਨੀ ਦਿੱਤੀ ਹੈ ।
ਪਰ ਜਿਸ ਤਰ੍ਹਾਂ ਕੇਜਰੀਵਾਲ ਪਿਛਲੇ ਦਿਨੀਂ ਪੰਜਾਬ ਦੌਰੇ ਤੇ ਆਏ , ਉੱਥੇ ਭਰੇ ਪੰਡਾਲ ਵਿੱਚ 'ਭਗਵੰਤ ਮਾਨ' ਨੂੰ ਮੁੱਖ ਮੰਤਰੀ ਉਮੀਦਵਾਰ ਬਣਾਉਣ ਦੇ ਨਾਅਰੇ ਵੀ ਲੱਗੇ ਲੇਕਿਨ ਕੇਜਰੀਵਾਲ ਨੇ ਦੋ-ਟੁੱਕ ਆਪਣੇ ਵਰਕਰਾਂ ਨੂੰ ਕਹਿ ਦਿੱਤਾ ਕਿ ਜੋ ਵੀ ਕੋਈ ਕਿਸੇ ਆਹੁਦੇ ਦੀ ਮਨਸ਼ਾ ਲੈਕੇ ਬੈਠਾ ਉਹ ਮਨਸ਼ਾ ਆਮ ਆਦਮੀ ਪਾਰਟੀ ਵਿੱਚ ਪੂਰੀ ਨਹੀਂ ਹੋ ਸਕਦੀ ।
ਕੇਜਰੀਵਾਲ ਨੇ ਸਾਫ਼ ਤੇ ਸਪੱਸ਼ਟ ਸੰਦੇਸ਼ ਦੇ ਦਿੱਤਾ ।
ਲੇਕਿਨ ਮੈਨੂੰ ਅੱਜ ਦਿੱਲੀ ਤੋਂ ਕਿਸੇ ਭਰੋਸੇਯੋਗ ਸੱਜਣ ਨੇ ਦੱਸਿਆ ਕਿ ਭਗਵੰਤ ਮਾਨ ਮੁੱਖ ਮੰਤਰੀ ਦੇ ਉਮੀਦਵਾਰ ਦੇ ਨੇੜੇ-ਤੇੜੇ ਵੀ ਨਹੀਂ !!!
ਜਦੋਂ ਮੇਰੇ ਕੰਨ ਵਿਚ ਇਹ ਸ਼ਬਦ ਪਏ ਤਾਂ ਮੇਰੀ ਹੈਰਾਨੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ , ਮੈਂ ਉਸ ਦੀ ਗੱਲ ਤੇ ਕੋਈ ਬਾਹਲਾ ਯਕੀਨ ਨਹੀਂ ਕੀਤਾ ਲੇਕਿਨ ਜਿਸ ਤਰ੍ਹਾਂ ਕੇਜਰੀਵਾਲ ਮੁੱਖ ਮੰਤਰੀ ਦੇ ਉਮੀਦਵਾਰ ਦੇ ਨਾਂ ਨੂੰ ਲੈਕੇ ਐਲਾਨ ਕਰਨ ਵਿੱਚ ਦੇਰੀ ਕਰ ਰਹੇ ਹਨ ਤਾਂ ਉਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਦੇ ਮਨ ਵਿੱਚ ਕੋਈ ਹੋਰ ਹੋਵੇ !!!
ਪਰ ਮੇਰੀ ਆਪਣੀ ਨਿੱਜ਼ੀ ਰਾਇ ਹੈ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਮਕਬੂਲ ਅਤੇ ਵਰਕਰਾਂ ਵਿੱਚ ਹਰਮਨ-ਪਿਆਰਾ ਨੇਤਾ ਵਜੋਂ ਮਸ਼ਹੂਰ ਨੇ !
ਪਾਰਟੀ ਦੇ ਧਾਕੜ ਸਟਾਰ-ਪ੍ਰਚਾਰਕ ਵੀ ਹਨ ।
ਪਰ ਜੇ ਪਾਰਟੀ ਉਨ੍ਹਾਂ ਦਾ ਐਲਾਨ ਨਾ ਕਰਕੇ ਕਿਸੇ ਹੋਰ ਵਿਅਕਤੀ ਵਿਸ਼ੇਸ਼ ਨੂੰ ਜਗ੍ਹਾ ਦੇ ਰਹੀ ਹੈ ਤਾਂ ਅਜਿਹੀ ਗਲਤੀ ਪਾਰਟੀ ਨੂੰ ਪਿਛਲੀ ਵਾਰ ਵਾਂਗ ਭਾਰੀ ਪੈ ਸਕਦੀ ਹੈ , ਹੋ ਸਕਦਾ ਸਾਇਦ ਕਝ ਉਮੀਦਵਾਰ ਟਿਕਟਾਂ ਹੀ ਵਾਪਿਸ ਕਰ ਦੇਣ !!!!
ਪਰ ਮੇਰਾ ਮਨ ਹਜੇ ਵੀ ਅਜਿਹਾ ਹੀ ਕਹਿੰਦਾ ਹੈ ਕਿ ਭਗਵੰਤ ਮਾਨ ਹੀ ਮੁੱਖ ਚਿਹਰਾ ਹੋਣਗੇ !!!!!!!!!

¶ ਸੁਲਤਾਨੀ ¶

Have something to say? Post your comment

More in National

ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਖਿਲਾਫ ਖੁੱਲ ਕੇ ਸਾਹਮਣੇ ਆਏ ਮਸ਼ਹੂਰ ਆਰਟੀਆਈ ਕਾਰਕੁਨ ਮਾਨਿਕ ਗੋਇਲ, ਮਾਮਲਾ ਬਹੁ ਕਰੋੜੀ ਨਰੂਆਣਾ ਜਮੀਨ ਦਾ, ਗੋਇਲ ਨੇ ਮਹਿਤਾ ਦੇ ਪੀਸੀਏ ਦੇ ਪ੍ਰਧਾਨ ਬਣਨ ਤੇ ਵੀ ਸਵਾਲ ਖੜੇ ਕੀਤੇ

Test Test Test Test Test Test Test Test Test Test Test Test Test Test Test

ਕੰਨਾਂ 'ਤੇ ਪਟਾਖਿਆਂ ਦੇ ਦੁਰ ਪ੍ਰਭਾਵ ਅਤੇ ਇਸ ਤੋਂ ਬਚਾਅ

ਸਿਹਤ ਮੰਤਰੀ ਵਿਜੈ ਸਿੰਗਲਾ ਦੇ ਬਰਖਾਸਤ ਹੋਣ `ਤੇ ਗਾਇਕ ਸਿੱਧੂ ਮੂਸੇ ਵਾਲੇ ਨੇ ਦੇਖੋ ਕੀ ਕਿਹਾ, ਇਸਟਾਗ੍ਰਾਮ `ਤੇ ਸ਼ੇਅਰ ਕੀਤੀ ਪੋਸਟ

ਕਾਂਗਰਸ ਉਮੀਦਵਾਰ ਮੁਨੀਸ਼ ਬਾਂਸਲ ਦੇ ਕਈ ਕਿਲੋਮੀਟਰ ਲੰਬੇਂ ਕਾਫਲੇ ਨੇ ਜਿੱਤ ’ਤੇ ਮੋਹਰ ਲਗਾਉਣ ਦੇ ਨਾਲ ਵਿਰੋਧੀਆਂ ਦੇ ਸਾਹ ਸੂਤੇ

ਬਰਨਾਲਾ ’ਚ ਕਾਂਗਰਸ ਉਮੀਦਵਾਰ ਮੁਨੀਸ਼ ਬਾਂਸਲ ਨੇ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ

ਰਾਹੁਲ ਗਾਂਧੀ ਨੇ ਉਮੀਦਵਾਰ ਮੁਨੀਸ਼ ਬਾਂਸਲ ਦੀ ਚੋਣ ਮਹਿਮ ਨੂੰ ਵੱਡਾ ਸਿਆਸੀ ਹੁਲਾਰਾ ਦਿੱਤਾ

ਨਵਜੋਤ ਸਿੱਧੂ ਦੀ ਹੰਡਿਆਇਆ ਵਿਖੇ ਹੋ ਰਹੀ ਰੈਲੀ ਸਬੰਧੀ ਜ਼ਿਲ੍ਹਾ ਵਾਸੀਆਂ ਨੂੰ ਖੁਸ਼ੀ ਦੀ ਲਹਿਰ : ਮਹੇਸ਼ ਲੋਟਾ

ਵਪਾਰ ਮੰਡਲ ਬਰਨਾਲਾ ਤੇ ਧਨੌਲਾ ਦੀ ਅਗਵਾਈ ਵਿਚ ਸਿੱਧੂ ਦੀ ਰੈਲੀ 'ਚ ਹੋਵੇਗਾ ਵਿਸ਼ਾਲ ਇਕੱਠ - ਨਾਣਾ, ਵਰਮਾ

ਪੰਜਾਬ ਦੀ ਸਿਆਸਤ ’ਚ ਲਾਮਿਸਾਲ ਤੇ ਇਤਿਹਾਸਕ ਸਾਬਤ ਹੋਵੇਗੀ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ : ਗੁਰਤੇਜ ਢਿੱਲੋਂ