ਭਲਕੇ ਸਿਹਤ ਵਿਚ ਥੋੜੀ ਖਰਾਬੀ ਹੋਣ ਕਾਰਨ ਰਾਤ ਨੂੰ ਨੀਂਦ ਨਹੀ ਆ ਰਹੀ ਸੀ, ਭਾਵੇਂ ਹੁਣ ਬਿਲਕੁਲ ਠੀਕ ਠਾਕ ਹੈ, ਸਿਆਣੇ ਕਹਿੰਦੇ ਹੁੰਦੇ ਨੇ, ਕਿ ਨੀਂਦ ਉਹ ਬਲਾ ਹੈ, ਜੇ ਆ ਜਾਵੈ ਤਾਂ ਸਭ ਕੁਝ ਭੁਲਾ ਦਿੰਦੀ ਐ ਅਤੇ ਜੇ ਨਾ ਆਵੈ ਤਾਂ ਪਤਾ ਨ੍ਹੀ ਕੀ ਕੁਝ ਚੇਤੇ ਵਿਚ ਲਿਆ ਦਿੰਦੀ ਐ। ਅਜਿਹਾ ਹੀ ਮੇਰੇ ਨਾਲ ਵੀ ਵਾਪਰਿਆ, ਚੇਤਿਆਂ ਦੀਆ ਘੁੰਮਣ ਘੇਰੀਆ ਵਿਚ ’ ਧੀ ‘ ਯਾਦ ਆ ਗਈ,